Home » 64ਵਾਂ ਜਨਮ ਦਿਨ ਡਾ . ਹਰੀ ਸਿੰਘ ਜਾਚਕ ਡਾਕੂਮੈਂਟਰੀ ਫਿਲਮ64th Happy Birthday of Dr. Hari Singh Jachak and documentary Film

64ਵਾਂ ਜਨਮ ਦਿਨ ਡਾ . ਹਰੀ ਸਿੰਘ ਜਾਚਕ ਡਾਕੂਮੈਂਟਰੀ ਫਿਲਮ
64th Happy Birthday of Dr. Hari Singh Jachak and documentary Film

by Dr. Hari Singh Jachak
64ਵਾਂ ਜਨਮ ਦਿਨ ਡਾ . ਹਰੀ ਸਿੰਘ ਜਾਚਕ ਡਾਕੂਮੈਂਟਰੀ ਫਿਲਮ 64th Happy Birthday of Dr. Hari Singh Jachak and documentary Film

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

ਪਿਛਲੇ 63 ਸਾਲਾਂ ਦੀਆਂ ਕੁੱਝ ਖੱਟੀਆਂ ਮਿੱਠੀਆਂ ਅਭੁੱਲ ਯਾਦਾਂ
Memorable memories and moments of last 63 Year

       ਅੱਜ ਦਾਸ ਨੇ ਆਪਣੇ ਜਨਮ ਦਿਨ ਹੈ  ਤੇ ਆਪਣੇ ਜੀਵਨ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਕਵਿਤਾ ਰੂਪ ਵਿੱਚ ਆਪਣੇ ਬਹੁਤ ਹੀ ਪਿਆਰੇ ਅਤੇ ਸਤਿਕਾਰਤ ਮਿੱਤਰ ਪਿਆਰਿਆਂ ਨੂੰ ਸਨਿਮਰ ਭੇਟ 16-04-2022 ਨੂੰ ਭੇਟ ਕੀਤੀਆਂ ਅਤੇ ਆਪ ਸਭ ਮਿੱਤਰ ਪਿਆਰਿਆਂ ਨੇ ਭਰਪੂਰ ਅਸੀਸਾਂ ਦਿਤੀਆਂ ਜੀ। ਇਸ ਕਵਿਤਾ ਦੀ ਡਾਕੂਮੈਂਟਰੀ ਫਿਲਮ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਤਿਆਰ ਕਰਕੇ  ਯੂਟਿਊਬ ਤੇ ਪੋਸਟ ਕੀਤੀ ਹੈ ਜਿਸ ਵਿੱਚ ਸਾਰੇ ਜੀਵਨ ਨਾਲ ਸਬੰਧਤ ਕੁਝ ਯਾਦਗਾਰੀ  ਤਸਵੀਰਾਂ ਵੀ ਪਾਈਆਂ ਗਈਆਂ ਹਨ। ਉਮੀਦ ਹੈ ਆਪਣੇ ਬਹੁਤ ਹੀ  ਕੀਮਤੀ ਸਮੇਂ ਵਿੱਚੋਂ  ਸਮਾਂ ਕੱਢ ਕੇ ਸੁਣਨ ਦੀ ਕਿਰਪਾਲਤਾ ਕਰੋਗੇ ਜੀਓ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ ਅਤੇ ਇਹ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।

ਯੂ ਟਿਊਬ ਲਿੰਕ https://youtu.be/EaajI62SJj8

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
09988321245
09988321246

Documentary Film on my life prepared By my friend Jagdeep Singh Kirat World alongwith poem and pictures related to memorable memories and moments of my life for the last 63 years in brief is presented to all respected near and dear friends. Kindly listen and bestow blessings. It’s also requested to share it further and subscribe my YouTube Channel Dr. Hari Singh Jachak

YouTube link

With warm regards

Dr. Hari Singh Jachak
9988321245
9988321246
👏👏👏👏👏👏👏

You may also like

Leave a Comment