Home » 64ਵੇਂ ਜਨਮ ਦਿਨ ਤੇ ਮੇਰੀ Big Fan ਮਨਦੀਪ ਕੌਰ ਲੁਧਿਆਣਾ ਵਲੋਂ ਸਤਿਕਾਰ ਸਹਿਤ ਭੇਜੀ ਗਈ ਵੀਡੀਓ64th Happy Birthday of Dr. Hari Singh Jachak and Video from my Big Fan Mandeep Kaur Ludhiana

64ਵੇਂ ਜਨਮ ਦਿਨ ਤੇ ਮੇਰੀ Big Fan ਮਨਦੀਪ ਕੌਰ ਲੁਧਿਆਣਾ ਵਲੋਂ ਸਤਿਕਾਰ ਸਹਿਤ ਭੇਜੀ ਗਈ ਵੀਡੀਓ
64th Happy Birthday of Dr. Hari Singh Jachak and Video from my Big Fan Mandeep Kaur Ludhiana

by Dr. Hari Singh Jachak
64ਵੇਂ ਜਨਮ ਦਿਨ ਤੇ ਮੇਰੀ Big Fan ਮਨਦੀਪ ਕੌਰ ਲੁਧਿਆਣਾ ਵਲੋਂ ਸਤਿਕਾਰ ਸਹਿਤ ਭੇਜੀ ਗਈ ਵੀਡੀਓ 64th Happy Birthday of Dr. Hari Singh Jachak and Video from my Big Fan Mandeep Kaur Ludhiana

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

      64ਵੇਂ ਜਨਮ ਦਿਨ ਤੇ ਮੇਰੀ Big Fan ਮਨਦੀਪ ਕੌਰ ਲੁਧਿਆਣਾ ਵਲੋਂ ਸਤਿਕਾਰ ਸਹਿਤ ਭੇਜੀ ਗਈ ਵੀਡੀਓ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ  ਯੂਟਿਊਬ ਤੇ ਪੋਸਟ ਕੀਤੀ ਹੈ ਜਿਸ ਵਿੱਚ ਦਾਸ ਦੇ ਜੀਵਨ ਬਾਰੇ  ਮਨਦੀਪ ਕੌਰ ਨੇ ਆਪਣੀ ਆਵਾਜ਼ ਦੇ ਨਾਲ ਨਾਲ ਦਾਸ ਦੀਆਂ ਕੁਝ ਯਾਦਗਾਰੀ  ਤਸਵੀਰਾਂ ਵੀ ਪਾਈਆਂ ਗਈਆਂ। ਪਾਤਸ਼ਾਹ ਜੀ ਇਸ ਨੂੰ ਅਤੇ ਇਸ ਦੇ ਪਰਵਾਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਖੁਸ਼ੀਆਂ ਖੇੜੇ ਬਖਸ਼ਦੇ ਰਹਿਣ।ਉਮੀਦ ਹੈ ਆਪਣੇ ਬਹੁਤ ਹੀ  ਕੀਮਤੀ ਸਮੇਂ ਵਿੱਚੋਂ  ਸਮਾਂ ਕੱਢ ਕੇ ਸੁਣਨ ਦੀ ਕਿਰਪਾਲਤਾ ਕਰੋਗੇ ਜੀਓ ਅਤੇ ਇਹ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।

ਯੂ ਟਿਊਬ ਲਿੰਕ https://youtu.be/h8diihk5Sp4

ਯੂ ਟਿਊਬ ਲਿੰਕ https://youtu.be/EaajI62SJj8

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
09988321245
09988321246

Video on my life prepared By my Big Fan Mandeep Kaur alongwith some pictures related to memorable memories and moments of my life. Thanks fromthe core of my heart for preparing this video. Waheguru Ji bless her and her family.This video has been posted on my YouTube Channel by my friend Jagdeep Singh Kirat World.Kindly listen and bestow blessings. It’s also requested to share it further and subscribe my YouTube Channel Dr. Hari Singh Jachak

With warm regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment