ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਪਿਛਲੇ 63 ਸਾਲਾਂ ਦੀਆਂ ਕੁੱਝ ਖੱਟੀਆਂ ਮਿੱਠੀਆਂ ਅਭੁੱਲ ਯਾਦਾਂ
Memorable memories and moments of last 63 Year
ਅੱਜ ਦਾਸ ਨੇ ਆਪਣੇ ਜਨਮ ਦਿਨ ਹੈ ਤੇ ਆਪਣੇ ਜੀਵਨ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਕਵਿਤਾ ਰੂਪ ਵਿੱਚ ਆਪਣੇ ਬਹੁਤ ਹੀ ਪਿਆਰੇ ਅਤੇ ਸਤਿਕਾਰਤ ਮਿੱਤਰ ਪਿਆਰਿਆਂ ਨੂੰ ਸਨਿਮਰ ਭੇਟ 16-04-2022 ਨੂੰ ਭੇਟ ਕੀਤੀਆਂ ਅਤੇ ਆਪ ਸਭ ਮਿੱਤਰ ਪਿਆਰਿਆਂ ਨੇ ਭਰਪੂਰ ਅਸੀਸਾਂ ਦਿਤੀਆਂ ਜੀ। ਇਸ ਕਵਿਤਾ ਦੀ ਡਾਕੂਮੈਂਟਰੀ ਫਿਲਮ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਤਿਆਰ ਕਰਕੇ ਯੂਟਿਊਬ ਤੇ ਪੋਸਟ ਕੀਤੀ ਹੈ ਜਿਸ ਵਿੱਚ ਸਾਰੇ ਜੀਵਨ ਨਾਲ ਸਬੰਧਤ ਕੁਝ ਯਾਦਗਾਰੀ ਤਸਵੀਰਾਂ ਵੀ ਪਾਈਆਂ ਗਈਆਂ ਹਨ। ਉਮੀਦ ਹੈ ਆਪਣੇ ਬਹੁਤ ਹੀ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸੁਣਨ ਦੀ ਕਿਰਪਾਲਤਾ ਕਰੋਗੇ ਜੀਓ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ ਅਤੇ ਇਹ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਅਤੇ ਦਾਸ ਦੇ ਯੂਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।
ਯੂ ਟਿਊਬ ਲਿੰਕ https://youtu.be/EaajI62SJj8
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
09988321245
09988321246
Documentary Film on my life prepared By my friend Jagdeep Singh Kirat World alongwith poem and pictures related to memorable memories and moments of my life for the last 63 years in brief is presented to all respected near and dear friends. Kindly listen and bestow blessings. It’s also requested to share it further and subscribe my YouTube Channel Dr. Hari Singh Jachak
YouTube link
With warm regards
Dr. Hari Singh Jachak
9988321245
9988321246
👏👏👏👏👏👏👏