Home » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਸਾਲਾ ਸੁਨਿਹਰੀ ਇਤਿਹਾਸ ਬਾਰੇ ਡਾਕੂਮੈਂਟਰੀ ਫਿਲਮ ਬਣਾਉਣ ਬਾਰੇ ਸੁਝਾਅ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਸਾਲਾ ਸੁਨਿਹਰੀ ਇਤਿਹਾਸ ਬਾਰੇ ਡਾਕੂਮੈਂਟਰੀ ਫਿਲਮ ਬਣਾਉਣ ਬਾਰੇ ਸੁਝਾਅ

by Dr. Hari Singh Jachak
img

ਦਾਸ ਦੇ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

   ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸੁਪਰੀਮ ਕੌਂਸਲ ਨੇ 9 ਫਰਵਰੀ 2020 ਨੂੰ ਜਥੇਬੰਦੀ ਦਾ ਪੰਜਾਹ ਸਾਲਾ ਇਤਿਹਾਸ ਲਿਖਣ ਅਤੇ ਡਾਕੂਮੈਂਟਰੀ ਫਿਲਮ ਤਿਆਰ ਕਰਨ ਦੀ ਸੇਵਾ ਦਾਸ ਦੀ ਝੋਲੀ ਵਿੱਚ ਪਾਈ ਸੀ। 

 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਸਾਲਾ ਸੁਨਿਹਰੀ  ਇਤਿਹਾਸ ਤੇ ਅਧਾਰਿਤ  ਇਤਿਹਾਸਕ ਡਾਕੂਮੈਂਟਰੀ ਫਿਲਮ ਤਿਆਰ ਕੀਤੀ ਜਾ ਰਹੀ ਹੈ। ਡਾਕੂਮੈਂਟਰੀ ਫਿਲਮਾਂ ਤਿਆਰ ਕਰਨ ਦੀ ਮੁਹਾਰਤ ਰੱਖਣ ਵਾਲੇ/ਡਾਕੂਮੈਂਟਰੀ ਫਿਲਮਾਂ ਬਣਾਉਣ ਵਾਲੇ ਜਾਂ ਜਾਣਕਾਰੀ ਰੱਖਣ ਵਾਲੇ ਮਿੱਤਰ ਪਿਆਰਿਆਂ ਅਤੇ ਜਥੇਬੰਦਕ ਵੀਰਾਂ/ਭੈਣਾਂ ਨੂੰ  ਸਨਿਮਰ ਬੇਨਤੀ ਹੈ ਕਿ ਫਿਲਮ ਬਣਾਉਣ/ਤਿਆਰ ਕਰਨ ਸਬੰਧੀ ਆਪੋ ਆਪਣੇ ਸੁਝਾਅ 31-05-2022 ਤੱਕ ਦਾਸ ਦੇ ਵਟਸ ਐਪ ਨੰਬਰ 9988321245 ਤੇ ਭੇਜਣ ਦੀ ਕਿਰਪਾਲਤਾ ਕਰਨੀ ਜੀਓ ਅਤੇ ਹੇਠ ਲਿਖੇ ਫੋਨਾਂ ਤੇ ਸੰਪਰਕ ਵੀ ਕੀਤਾ ਜਾਵੇ ਤਾਂ ਕਿ ਪਹਿਲੀ ਜੂਨ ਤੋਂ ਇਸ ਬਾਰੇ  ਸੂਝਵਾਨ ਜਥੇਬੰਦਕ ਆਗੂ ਸਾਹਿਬਾਨ ਦੀ ਅਗਵਾਈ ਵਿੱਚ ਇਹ ਵੱਡਾ ਕਾਰਜ ਸ਼ੁਰੂ ਕੀਤਾ ਜਾ ਸਕੇ।

ਦਾਸ ਦੇ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
ਡਾਇਰੈਕਟਰ,
ਡਾਕੂਮੈਂਟਰੀ ਫਿਲਮ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ
9988321245
9988321246

You may also like

Leave a Comment