Home » ਸਰਦਾਰ ਕਰਤਾਰ ਸਿੰਘ ਸਰਾਭਾ

ਸਰਦਾਰ ਕਰਤਾਰ ਸਿੰਘ ਸਰਾਭਾ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channels ‘Dr Hari Singh Jachak’
ਯੂ ਟਿਊਬ ਲਿੰਕ

 ਸਰਦਾਰ ਕਰਤਾਰ ਸਿੰਘ ਸਰਾਭਾ  

ਸਰਦਾਰ ਕਰਤਾਰ ਸਿੰਘ ਸਰਾਭਾ ਦਾ ਜਨਮ ਮਾਤਾ ਸਾਹਿਬ ਕੌਰ ਤੇ ਪਿਤਾ ਮੰਗਲ ਸਿੰਘ ਦੇ ਗ੍ਰਹਿ ਵਿਖੇ 24 ਮਈ 1896 ਨੂੰ ਹੋਇਆ। ਮੁਢਲੀ ਵਿਦਿਆ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਅਮਰੀਕਾ ਚਲੇ ਗਏ । ਓਥੇ ਗਦਰ ਲਹਿਰ ਦੇ ਮੁਖੀਆਂ ਨਾਲ ਤਾਲਮੇਲ ਹੋਇਆ ਅਤੇ ਓਹ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ ਅਤੇ ਅੰਗਰੇਜ਼ੀ ਸਰਕਾਰ ਵਿਰੁੱਧ ਗਦਰ ਲਹਿਰ ਵਿੱਚ ਉਘਾ ਯੋਗਦਾਨ ਪਾਉਣ ਲੱਗੇ। ਪਰ ਕਿਰਪਾਲ ਸਿੰਘ ਸੂਹੀਏ ਦੇ ਸੂਹ ਦੇਣ ਤੇ ਗਦਰ ਲਹਿਰ ਨੂੰ ਵੱਡਾ ਝਟਕਾ ਲੱਗਾ।ਆਪ ਜੀ ਨੂੰ ਸਾਥੀਆਂ ਸਮੇਤ ਚੱਕ 5 ਸਰਗੋਧਾ ਤੋਂ ਫੜ ਲਿਆ ਗਿਆ ਅਤੇ ਮੁਕੱਦਮਾ ਚਲਾ ਕੇ ਲਾਹੌਰ ਵਿਖੇ 16 ਨਵੰਬਰ 1915 ਨੂੰ ਫਾਂਸੀ ਦੇ ਦਿੱਤੀ ਗਈ।ਭਾਰਤ ਦੇ ਇਸ ਅਜ਼ਾਦੀ ਘੁਲਾਟੀਆ ਅਤੇ ਇਨਕਲਾਬੀ ਦੀ ਉਮਰ ਉਸ ਵਕਤ ਲਗਭਗ ਸਾਢੇ ਉਨੀਂ ਸਾਲ ਸੀ।
ਅੱਜ ਓਨਾ ਦੇ ਜਨਮ ਦਿਨ ਤੇ ਕਵਿਤਾ ਲਿਖੀ ਹੈ ।ਇਸ ਕਵਿਤਾ ਦੀ ਵੀਡੀਓ ਬੇਟੀ ਬਲਪ੍ਰੀਤ ਕੌਰ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ ਰਮਨ ਅਰੋੜਾ ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਅਤੇ ਵੀਡੀਓ ਵੇਖ ਕੇ ਓਨਾ ਵਲੋਂ ਦੇਸ਼ ਅਜ਼ਾਦ ਕਰਵਾਉਣ ਲਈ ਪਾਏ ਯੋਗਦਾਨ ਬਾਰੇ ਜਾਣੂ ਹੋਵੋਗੇ ਅਤੇ ਵੀਡੀਓ ਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

img

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246

Kartar Singh Sarabha (24 May 1896 – 16 November 1915) was a revolutionary who was the most famous and reputed martyr of Punjab. He was 15 years old when he became a member of Ghadar Party, then he came up as a leading luminary member and started fighting for the independence movement. He was one of the most active members of the movement. On 16th November 1915 at Lahore, he was executed for his role in the movement when he was merely 19 years and 6 months old.

   On his life history, I have written a Poem  in Punjabi and video prepared with the help of my daughter Balpreet Kaur. S Jagdeep Singh has designed this poem and video of the same has been edited by respected friend Dr. Pritam Singh Saini of USA. Sh.Raman Arora has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and also subscribe my YouTube Channel Dr. Hari Singh Jachak.

With great regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment