Home » ਅਭੁੱਲ ਯਾਦਾਂ ਰਿਟਾਇਰਮੈਂਟ ਦੀਆਂ

ਅਭੁੱਲ ਯਾਦਾਂ ਰਿਟਾਇਰਮੈਂਟ ਦੀਆਂ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak

ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ 34 ਸਾਲ 7 ਮਹੀਨੇ ਅਤੇ 4 ਦਿਨ ਦੀ ਸਰਵਿਸ ਤੋਂ ਬਾਅਦ ਦਾਸ ਨੂੰ ਫੌਜ ਦੇ ਆਹਲਾ ਅਫਸਰਾਂ, ਡਿਫੈਂਸ ਅਕਾਊਂਟਸ ਵਿਭਾਗ ਦੇ ਅਫਸਰਾਂ,ਡੀ ਪੀ ਡੀ ਓ ਲੁਧਿਆਣਾ ਦੇ ਅਫਸਰਾਂ ਤੇ ਸਟਾਫ ਮੈਂਬਰਜ਼, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗਰਾਮ ਲੁਧਿਆਣਾ ਦੇ ਸਮੂਹ ਸੇਵਾਦਾਰਾਂ, ਦੂਰੋਂ ਨੇੜਿਓਂ ਪਹੁੰਚੇ ਮਿੱਤਰ ਪਿਆਰਿਆਂ ਅਤੇ ਸਨੇਹੀਆਂ ਨੇ ਵਿਦਾਇਗੀ ਸਮਾਗਮ ਵਿੱਚ ਦਾਸ ਦੀ ਝੋਲੀ ਵਿਚ ਅਸੀਸਾਂ ਦੇ ਭੰਡਾਰ ਪਾਏ ਅਤੇ ਨਿੱਘੀ ਵਿਦਾਇਗੀ ਦਿੱਤੀ ।

     ਵਿਦਾਇਗੀ ਸਮਾਗਮ ਵਿੱਚ ਕਈ ਪ੍ਰਸਿੱਧ ਕਵੀਆਂ ਤੇ ਸੰਗੀਤਕਾਰਾਂ ਨੇ ਵੀ ਹਾਜ਼ਰੀਆਂ ਲਗਵਾਈਆਂ। ਉਸ ਸਮੇਂ ਕਵਿਤਾ ਕਥਾ ਕਾਰਵਾਂ ਦੀ ਪ੍ਰਧਾਨ ਅਤੇ ਪ੍ਰਸਿੱਧ ਕਵਿੱਤਰੀ ਜਸਪ੍ਰੀਤ ਕੌਰ ਫਲਕ ਵਲੋਂ ਸੁਣਾਈ ਗਈ ਯਾਦਗਾਰੀ ਕਵਿਤਾ ਦੀ ਵੀਡੀਓ ਬਣਾਈ ਗਈ ਜਿਹੜੀ ਕਿ ਮੇਰੇ ਪਿਆਰੇ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਨੇ ਮੇਰੇ ਯੂ ਟਿਊਬ ਚੈਨਲ Dr. Hari Singh Jachak ਤੇ ਪਾਈ ਹੈ। ਕਵਿਤਾ ਸੁਣ ਕੇ ਅਸੀਸਾਂ ਦੇਣ ਦੀ ਕਿਰਪਾਲਤਾ ਕਰਨੀ ਜੀਓ ਅਤੇ ਮੇਰੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਹਰੀ ਸਿੰਘ ਜਾਚਕ
9988321245
9988321246

Memorable Memories of Retirement

Poem recited By President of Kavita Katha Karvan and Renowned Poetess Jaspreet Kaur Falak at the time of my Retirement

I retired from service on 30th April 2019 after serving nation for more than 34 years as army civilian officer (DPDO Ludhiana) . I assisted old,sick and needy pensioners as well as family pensioners during my last leg of service as DPDO Ludhiana.

    I played a long and significant role as an integral member of the large DAD family and rendered invaluable services throughout India.

    There were memorable moments on the day of my retirement. Renowned  Poetess JaspreetKaur  Falak  recited a Poem at the time of my retirement. Videography of the same was done at that time. Now that video has been edited and posted on My YouTube Channel Dr. Hari Singh Jachak by my friend Sardar Jagdeep Singh Kirat World . Kindly listen and bestow your blessings and also subscribe my YouTube Channel.

YouTube Link

With great regards

Dr. Hari Singh Jachak
9988321245
9988321246

You may also like

Leave a Comment