Home » ਆਜ਼ਾਦੀ ਦਿਵਸ ਤੇ ਅਜੋਕੇ ਹਾਲਾਤ

ਆਜ਼ਾਦੀ ਦਿਵਸ ਤੇ ਅਜੋਕੇ ਹਾਲਾਤ

by Dr. Hari Singh Jachak
ਆਜ਼ਾਦੀ ਦਿਵਸ ਤੇ ਅਜੋਕੇ ਹਾਲਾਤ

ਆਜ਼ਾਦੀ ਦਿਵਸ ਤੇ ਅਜੋਕੇ ਹਾਲਾਤ

Kindly ‘Subscribe’ my YouTube Channel
Dr Hari Singh Jachak

https://m.facebook.com/story.php?story_fbid=pfbid02pG3ka7kt2FTJsLNXiv55Ps34AvjcUboRPshX622o5PceFepTxusg8ps2jJLuhfozl&id=100015058236130&sfnsn=wiwspwa&mibextid=6aamW6

https://www.facebook.com/reel/303171468955773/

ਲੱਖਾਂ ਕੁਰਬਾਨੀਆਂ ਦੇਣ ਤੋਂ ਬਾਅਦ,ਪੰਜਾਬੀਆਂ ਅਤੇ ਬੰਗਾਲੀਆਂ ਦੇ ਵੰਡ ਵੇਲੇ ਘਰ ਘਾਟ ਉਜੜਣ ਤੋਂ ਬਾਅਦ, ਸਰਦਾਰ ਭਗਤ ਸਿੰਘ ਜਹੇ ਸੈਂਕੜੇ ਸੂਰਮਿਆਂ ਦੇ ਫਾਂਸੀਆਂ ਦੇ ਰੱਸੇ ਚੁੰਮਣ ਤੋਂ ਬਾਅਦ ਭਾਰਤ ਅੰਗਰੇਜ਼ਾਂ ਨੇ ਆਜ਼ਾਦ ਕਰ ਦਿੱਤਾ।

ਅੱਜ ਆਜ਼ਾਦੀ ਦੇ 76 ਸਾਲ ਪੂਰੇ ਹੋਣ ਤੇ ਜਿਥੇ ਬਹੁਤ ਬਹੁਤ ਮੁਬਾਰਕਬਾਦ ਓਥੇ ਜੋ ਹਾਲਾਤ ਹਨ ਉਨਾਂ ਬਾਰੇ ਆਜ਼ਾਦੀ ਦਿਵਸ ਤੇ ਆਪਣੇ ਵਿਚਾਰ ਕਵਿਤਾ ਰਾਹੀਂ ਸਾਂਝੇ ਕਰ ਰਿਹਾ ਹਾਂ ਜੀ। ਕਵਿਤਾ ਪੜ੍ਹਦਿਆਂ ਜੇ ਕਿਸੇ ਨੂੰ ਚੰਗੀ ਨਾ ਲੱਗੇ ਤਾਂ ਉਸ ਲਈ ਖਿਮਾਂ ਦਾ ਜਾਚਕ ਹਾਂ।

ਉਮੀਦ ਹੈ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਹੀ ਇਸ ਨੂੰ ਪੜ੍ਹੋਗੇ, ਪਸੰਦ ਕਰੋਗੇ,ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜੋਗੇ।

ਸਤਿਕਾਰਯੋਗ ਸਰਦਾਰ ਹਰਪ੍ਰੀਤ ਸਿੰਘ ਦੇ ਹੋਣਹਾਰ ਸਪੁੱਤਰ ਸਰਦਾਰ ਮਨਵੀਰ ਸਿੰਘ ਨੇ ਇਹ ਕਵਿਤਾ ਭਾਵਪੂਰਤ ਢੰਗ ਨਾਲ ਸਟੇਜ ਤੇ ਸੁਣਾਈ ਅਤੇ ਦਾਸ ਨੂੰ ਵੀਡੀਓ ਭੇਜੀ।ਬਹੁਤ ਬਹੁਤ ਧੰਨਵਾਦ

ਬੇਟਾ ਮਨਵੀਰ ਸਿੰਘ, ਦਾਸ ਦੀਆਂ ਕਵਿਤਾਵਾਂ ਸਟੇਜ ਤੇ ਸੁਣਾਉਂਦਾ ਰਹਿੰਦਾ ਹੈ ਅਤੇ ਇਨਾਮ ਸਨਮਾਨ ਪ੍ਰਾਪਤ ਕਰਦਾ ਰਹਿੰਦਾ ਹੈ।ਪੰਜਾਬ ਸਟੇਟ ਵਿੱਚ ਵੀ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕਾ ਹੈ।ਇਸ ਨੂੰ,ਇਸ ਦੇ ਮਾਤਾ ਪਿਤਾ ਅਤੇ ਇਸ ਦੇ ਅਧਿਆਪਕ ਸਾਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ। ਦਾਸ ਨੇ ਆਪਣੇ ਯੂਟਿਊਬ ਚੈਨਲ Dr Hari Singh Jachak ਤੇ ਇਹ ਕਵਿਤਾ Upload ਕਰ ਦਿੱਤੀ ਹੈ। ਸੁਣਨ ਦੀ,ਅੱਗੇ ਦੀ ਅੱਗੇ ਸ਼ੇਅਰ ਕਰਨ ਤੇ ਦਾਸ ਦੇ ਯੂਟਿਊਬ ਚੈਨਲ Dr Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ.ਹਰੀ ਸਿੰਘ ਜਾਚਕ
9988321245
9988321246
🙏🙏🙏🙏🙏🙏

You may also like

Leave a Comment