Home » ਗੁਰਦੁਆਰਾ ਪੁਰਾਤਨ ਸਿੰਘ ਸ਼ਹੀਦਾਂ ਵਿਖੇ ਗੁਰਮਤਿ ਸਮਾਗਮ ਤੇ ਕਵੀ ਦਰਬਾਰ

ਗੁਰਦੁਆਰਾ ਪੁਰਾਤਨ ਸਿੰਘ ਸ਼ਹੀਦਾਂ ਵਿਖੇ ਗੁਰਮਤਿ ਸਮਾਗਮ ਤੇ ਕਵੀ ਦਰਬਾਰ

by Dr. Hari Singh Jachak
ਗੁਰਦੁਆਰਾ ਪੁਰਾਤਨ ਸਿੰਘ ਸ਼ਹੀਦਾਂ ਵਿਖੇ ਗੁਰਮਤਿ ਸਮਾਗਮ ਤੇ ਕਵੀ ਦਰਬਾਰ

ਗੁਰਦੁਆਰਾ ਪੁਰਾਤਨ ਸਿੰਘ ਸ਼ਹੀਦਾਂ ਵਿਖੇ ਗੁਰਮਤਿ ਸਮਾਗਮ ਤੇ ਕਵੀ ਦਰਬਾਰ

Kindly subscribe my YouTube Channel
Dr Hari Singh Jachak

https://www.facebook.com/reel/955854572382662/

ਗੁਰਦੁਆਰਾ ਪੁਰਾਤਨ ਸਿੰਘ ਸ਼ਹੀਦਾਂ ਪੰਜਵੜ ਜਿਲਾ ਤਰਨਤਾਰਨ ਵਿਖੇ ਭੰਗੀ ਮਿਸਲ ਦੇ ਮੁਖੀਆਂ ਅਤੇ ਸਰਹੰਦ ਦੀ ਲੜਾਈ ਵਿੱਚ ਸ਼ਹੀਦ ਹੋਏ 25 ਸ਼ਹੀਦਾਂ ਦੀ ਯਾਦ ਵਿੱਚ ਤਿੰਨ ਦਿਨਾਂ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ 12 ਅਗਸਤ ਰਾਤ 10.30 ਤੋਂ 11 .30 ਤੱਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦਾਸ ਤੇ ਇੰਜ.ਕਰਮਜੀਤ ਸਿੰਘ ਨੂਰ ਨੇ ਜੈਕਾਰਿਆਂ ਦੀ ਗੂੰਜ ਵਿੱਚ ਕਵਿਤਾਵਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਨੂੰ ਚੜ੍ਹਦੀ ਕਲਾ ਸਿੱਖ ਟੀ ਵੀ ਵਲੋਂ ਲਾਈਵ ਦਿਖਾਇਆ ਗਿਆ।

ਕੁਝ ਤਸਵੀਰਾਂ ਮਿੱਤਰ ਪਿਆਰਿਆਂ ਨਾਲ ਸਾਂਝੀਆਂ ਕਰ ਰਿਹਾ ਹਾਂ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment