Uncategorized ਵਿਆਹ ਦੀ 40ਵੀਂ ਵਰ੍ਹੇਗੰਢ ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ ਕੀਤਾ। by Dr. Hari Singh Jachak February 7, 2023 written by Dr. Hari Singh Jachak February 7, 2023 ਅਭੁੱਲ ਯਾਦਾਂMemorable Memories ਵਿਆਹ ਦੀ 40ਵੀਂ ਵਰ੍ਹੇਗੰਢ ਦਾਸ ਦੇ ਯੂਟਿਊਬ ਚੈਨਲ Dr.Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ ਕੀਤਾ। ਹਰ ਸਾਲ ਮੈਰਿਜ ਐਨਵਰਸਿਰੀ ਤੇ ਉਸ ਨੂੰ ਕਾਵਿ ਕਲਾ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।ਜੀਵਨ ਦੇ ਸਾਰੇ ਦੁੱਖ ਸੁੱਖ ਉਸ ਨਾਲ ਸਾਂਝੇ ਕਰਦਾ ਹਾਂ।ਇਸ ਕਵਿਤਾ ਵਿੱਚ ਵੀ ਹੁਣ ਤੱਕ ਦੀ ਜੀਵਨ ਯਾਤਰਾ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਸ਼ਾਮਿਲ ਹਨ।ਉਮੀਦ ਹੈ ਖਿਮਾਂ ਕਰੋਗੇ ਜੀ ਅਤੇ ਕਵਿਤਾ ਪੜ੍ਹ ਕੇ ਦਾਸ ਦੇ ਦੁੱਖਾਂ ਸੁੱਖਾਂ ਵਿੱਚ ਸ਼ਾਮਲ ਹੋਵੋਗੇ ਜੀ। ਡਾ. ਜਗਦੀਪ ਕੌਰ ਹੁਣ ਮੇਰੀ ਜੀਵਨ ਸਾਥਣ ਵੀ ਪੂਰਾ ਪਿਆਰ ਸਤਿਕਾਰ ਦੇ ਰਹੀ ਹੈ। ਪਾਤਸ਼ਾਹ ਜੀ ਉਸ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤਡਾ. ਹਰੀ ਸਿੰਘ ਜਾਚਕ99883-2124599883-21246 0 comment 0 FacebookTwitterPinterestEmail Dr. Hari Singh Jachak previous post ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਵਲੋਂ ਦਾਸ ਨੂੰ ਬੈਂਤ ਛੰਦ ਰਾਹੀਂ ਮਾਣ next post “ਕਾਇਦਾ ਏ ਨੂਰ” ਰੀਲੀਜ਼ ਅਤੇ ਦਾਸ ਵਲੋਂ ਇਸ ਬਾਰੇ ਪੇਸ਼ ਕੀਤੀ ਗਈ ਪ੍ਰਭਾਵਸ਼ਾਲੀ ਕਵਿਤਾ You may also like ਕੌਮਾਂਤਰੀ ਧੀ ਦਿਵਸ September 25, 2023 ਗੁਰਗੱਦੀ ਦਿਵਸ ਗੁਰੂ ਅਰਜਨ ਦੇਵ ਜੀ September 25, 2023 ਸਾਹਿਤਕ ਦੀਪ ਵੈਲਫੇਅਰ ਸੁਸਾਇਟੀ ਲੁਧਿਆਣਾ ਵਲੋਂ ਪੁਸਤਕ ਲੋਕ... September 12, 2023 ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ... September 6, 2023 ਅਧਿਆਪਕ ਦਿਵਸ September 5, 2023 ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਵੱਲੋਂ ਭਾਸ਼ਾ... September 4, 2023 ਮੇਲਾ ਰੂਹਾਂ ਦਾ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਵੱਲੋਂ ਭਾਸ਼ਾ... September 2, 2023 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ... August 31, 2023 ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ... August 28, 2023 ਚੰਦਰਮਾ ਤੇ #Chandrayaan3 ਦੀ ਸਫ਼ਲ ਲੈਂਡਿੰਗ ਲਈ ਸਾਰਿਆਂ... August 24, 2023 Leave a Comment Cancel Reply Save my name, email, and website in this browser for the next time I comment.