Home » ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਵਲੋਂ ਦਾਸ ਨੂੰ ਬੈਂਤ ਛੰਦ ਰਾਹੀਂ ਮਾਣ

ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਵਲੋਂ ਦਾਸ ਨੂੰ ਬੈਂਤ ਛੰਦ ਰਾਹੀਂ ਮਾਣ

ਪਿਛਲੇ ਦਿਨੀਂ ਇਕ ਕਵਿਤਾ ਤੇ ਕੂਮੈਂਟ ਦੇ ਰੂਪ ਵਿੱਚ ਪਰਮ ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਨੇ ਦਾਸ ਨੂੰ ਬੈਂਤ ਛੰਦ ਵਿੱਚ ਮਾਣ ਬਖਸ਼ਿਆ। ਸਚਮੁੱਚ ਪੜ੍ਹ ਕੇ ਰੂਹ ਖਿੜ ਗਈ।

by Dr. Hari Singh Jachak
ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਵਲੋਂ ਦਾਸ ਨੂੰ ਬੈਂਤ ਛੰਦ ਰਾਹੀਂ ਮਾਣ
ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ  ਜੀ ਵਲੋਂ ਦਾਸ  ਨੂੰ ਬੈਂਤ ਛੰਦ ਰਾਹੀਂ ਮਾਣ 
Kindly subscribe my YouTube Channel Dr Hari Singh Jachak 
 
ਪਿਛਲੇ ਦਿਨੀਂ ਇਕ ਕਵਿਤਾ  ਤੇ ਕੂਮੈਂਟ ਦੇ ਰੂਪ ਵਿੱਚ ਪਰਮ ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ  ਜੀ ਨੇ ਦਾਸ  ਨੂੰ ਬੈਂਤ ਛੰਦ ਵਿੱਚ ਮਾਣ ਬਖਸ਼ਿਆ। ਸਚਮੁੱਚ ਪੜ੍ਹ ਕੇ ਰੂਹ  ਖਿੜ ਗਈ। ਅਰੂਜ਼ ਤੇ ਪਿੰਗਲ ਦੇ  ਨਿਯਮਾਂ ਤੇ ਵੀ ਕਵਿਤਾ ਖਰੀ  ਉਤਰ ਰਹੀ ਹੈ।ਕਾਫੀਆ ਬੜੀ ਮਿਹਨਤ ਨਾਲ ਨਿਭਾਇਆ ਹੈ।ਅਲੰਕਾਰਾਂ ਤਸ਼ਬੀਹਾਂ ਨਾਲ ਸੋਨੇ ਤੇ ਸੁਹਾਗੇ ਵਾਲਾ ਕੰਮ  ਹੋਇਆ। ਏਨ੍ਹਾ ਮਾਣ ਦੇਣ ਲਈ ਭੈਣ  ਜੀ  ਦਾ ਦਿਲ  ਦੀਆਂ ਗਹਿਰਾਈਆਂ ਤੋਂ ਧੰਨਵਾਦ। 
 
ਕਵਿਤਾ ਰਾਹੀਂ ਹੈ ‘ਮੀਤ’ਨੇ ਮਾਣ ਦਿੱਤਾ, 
ਕਰਦਾ ਭੈਣ  ਤੇ ਮਾਣ ਹੈ ਵੀਰ ਜਾਚਕ। 
ਜਦੋਂ ਕਦੇ ਵੀ ਭੈਣ ਨੇ ਯਾਦ ਕੀਤਾ,
ਪਹੁੰਚ ਜਾਊਗਾ ਵਾਟਾਂ ਨੂੰ ਚੀਰ ਜਾਚਕ।
 
ਕਵਿਤਾ ਮਿੱਤਰ  ਪਿਆਰਿਆਂ ਦੀਆਂ ਅਸੀਸਾਂ ਲਈ  ਹਾਜ਼ਰ  ਹੈ  ਜੀਓ 
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ

You may also like

Leave a Comment