Home » ਪਰਕਾਸ਼ ਪੁਰਬ ਗੁਰੂ ਅੰਗਦ ਦੇਵ ਜੀ

ਪਰਕਾਸ਼ ਪੁਰਬ ਗੁਰੂ ਅੰਗਦ ਦੇਵ ਜੀ

by Dr. Hari Singh Jachak
ਪਰਕਾਸ਼ ਪੁਰਬ ਗੁਰੂ ਅੰਗਦ ਦੇਵ ਜੀ

ਪਰਕਾਸ਼ ਪੁਰਬ ਗੁਰੂ ਅੰਗਦ ਦੇਵ ਜੀ

ਅੱਜ ਦੂਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ | ਸੰਸਾਰ ਦੇ ਸਾਰੇ ਲੋਕਾਂ ਨੂੰ ਬਹੁਤ ਬਹੁਤ ਵਧਾਈਆਂ | ਗੁਰੂ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਅਤੇ ਵੀਡੀਓ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ ਵੀਡੀਓ ਦੇਖੋਗੇ ,ਪਾਵਨ ਇਤਿਹਾਸ ਤੋਂ ਜਾਣੂ ਹੋਵੋਗੇ, ਕਵਿਤਾ ਤੇ ਵੀਡੀਓ ਪਸੰਦ ਕਰੋਗੇ, ਅੱਗੇ ਭੇਜੋਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ |

ਵੀਡੀਓ ਲਿੰਕ

https://youtu.be/NHhO7z_1m5E

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
9988321245
9988321246

You may also like

Leave a Comment