Home » ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ

ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ

by Dr. Hari Singh Jachak
ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ

ਡਾ ਹਰੀ ਸਿੰਘ ਜਾਚਕ ਦੇ ਜਨਮ ਦਿਨ ਤੇ ਕਵੀ ਦਰਬਾਰ

Kindly subscribe my YouTube Channel Dr Hari Singh Jachak

Facebook link

https://www.facebook.com/100041835952087/videos/180279467801518/

https://www.facebook.com/reel/6714056381954968/

https://youtu.be/EaajI62SJj8

ਦਾਸ ਦੇ ਗ੍ਰਹਿ 277, ਮਾਡਲ ਗ੍ਰਾਮ ਲੁਧਿਆਣਾ ਵਿਖੇ 65ਵੇਂ ਜਨਮ ਦਿਨ ਤੇ ਇਤਿਹਾਸਕ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ ‘ਮਾਣ ਪੰਜਾਬੀਆਂ ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਯੂ ਕੇ ਨੇ ਕੀਤੀ।ਇਸ ਕਵੀ ਦਰਬਾਰ ਬਾਰੇ ਪੰਜਾਬੀ ਦੇ ਪ੍ਰਮੁੱਖ ਅਖਬਾਰਾਂ ਅਜੀਤ, ਪੰਜਾਬੀ ਜਾਗਰਣ, ਸਪੋਕਸਮੈਨ, ਜਗਬਾਣੀ,ਪਹਿਰੇਦਾਰ, ਜੁਝਾਰ ਟਾਈਮਜ਼,ਬੀਬੀਸੀ,ਸੱਚ ਟਾਈਮਜ਼,ਫਤਹਿ ਐਕਸਪ੍ਰੈੱਸ, ਬੁਲੰਦ ਆਵਾਜ਼, ਹੱਕ ਦੀ ਆਵਾਜ਼ ਤੇ ਹੋਰ ਅਖਬਾਰਾਂ ਵਿੱਚ ਖਬਰਾਂ ਪ੍ਰਕਾਸ਼ਿਤ ਹੋਈਆਂ।

ਧੰਨਵਾਦੀ ਹਾਂ ਸਤਿਕਾਰਯੋਗ ਸ੍ਰੀ ਮਤੀ ਕਵਿਤਾ ਖੁੱਲਰ ਜੀ ਅਜੀਤ,ਸਰਦਾਰ ਪਲਵਿੰਦਰ ਸਿੰਘ ਢੁੱਡੀਕੇ ਪੰਜਾਬੀ ਜਾਗਰਣ, ਸਰਦਾਰ ਆਰ ਪੀ ਸਿੰਘ ਸਪੋਕਸਮੈਨ, ਸਰਦਾਰ ਸਰਬਜੀਤ ਸਿੰਘ ਖਾਲਸਾ ਜੁਝਾਰ ਟਾਈਮਜ਼ ਤੇ ਪਹਿਰੇਦਾਰ, ਪਾਲੀ ਜੀ ਜੱਗਬਾਣੀ,ਸਰਦਾਰ ਹਰਵਿੰਦਰ ਸਿੰਘ ਮੱਕੜ, ਬੁਲੰਦ ਆਵਾਜ਼, ਸ੍ਰੀ ਅਸ਼ੋਕ ਪੁਰੀ,ਹੱਕ ਦੀ ਆਵਾਜ਼ ਅਤੇ ਮੇਰੀ ਹੋਣਹਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਜਿਸ ਰਾਹੀਂ ਸੱਚ ਟਾਈਮਜ਼,ਬੀ ਬੀ ਸੀ ਇੰਟਰਨੈਸ਼ਨਲ, ਫਤਹਿ ਐਕਸਪ੍ਰੈੱਸ ਆਦਿ ਵਿੱਚ ਖਬਰਾਂ ਲੱਗੀਆਂ।

ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਵੀਡੀਓਸ ਵੀ ਹਾਜਰ ਹਨ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment