Uncategorized ਵਿਆਹ ਦੀ 40ਵੀਂ ਵਰ੍ਹੇਗੰਢ ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ ਕੀਤਾ। by Dr. Hari Singh Jachak February 7, 2023 written by Dr. Hari Singh Jachak February 7, 2023 ਅਭੁੱਲ ਯਾਦਾਂMemorable Memories ਵਿਆਹ ਦੀ 40ਵੀਂ ਵਰ੍ਹੇਗੰਢ ਦਾਸ ਦੇ ਯੂਟਿਊਬ ਚੈਨਲ Dr.Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ ਇਹ ਕਵਿਤਾ ਆਪਣੀ ਜੀਵਨ ਸਾਥਣ,ਸੁਘੜ ਸਿਆਣੀ ਸੁਪਤਨੀ ਸਵਰਗੀ ਦਲਬੀਰ ਕੌਰ ਦੀ ਯਾਦ ਵਿੱਚ ਸੋਚ ਉਡਾਰੀ ਲਾ ਕੇ ਲਿਖੀ।ਉਸ ਵਲੋਂ ਮਿਲੇ ਪਿਆਰ ਸਤਿਕਾਰ ਨੇ ਜੀਵਨ ਸਫਰ ਨੂੰ ਅਨੰਦਿਤ ਕੀਤਾ। ਹਰ ਸਾਲ ਮੈਰਿਜ ਐਨਵਰਸਿਰੀ ਤੇ ਉਸ ਨੂੰ ਕਾਵਿ ਕਲਾ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ।ਜੀਵਨ ਦੇ ਸਾਰੇ ਦੁੱਖ ਸੁੱਖ ਉਸ ਨਾਲ ਸਾਂਝੇ ਕਰਦਾ ਹਾਂ।ਇਸ ਕਵਿਤਾ ਵਿੱਚ ਵੀ ਹੁਣ ਤੱਕ ਦੀ ਜੀਵਨ ਯਾਤਰਾ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਸ਼ਾਮਿਲ ਹਨ।ਉਮੀਦ ਹੈ ਖਿਮਾਂ ਕਰੋਗੇ ਜੀ ਅਤੇ ਕਵਿਤਾ ਪੜ੍ਹ ਕੇ ਦਾਸ ਦੇ ਦੁੱਖਾਂ ਸੁੱਖਾਂ ਵਿੱਚ ਸ਼ਾਮਲ ਹੋਵੋਗੇ ਜੀ। ਡਾ. ਜਗਦੀਪ ਕੌਰ ਹੁਣ ਮੇਰੀ ਜੀਵਨ ਸਾਥਣ ਵੀ ਪੂਰਾ ਪਿਆਰ ਸਤਿਕਾਰ ਦੇ ਰਹੀ ਹੈ। ਪਾਤਸ਼ਾਹ ਜੀ ਉਸ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ। ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤਡਾ. ਹਰੀ ਸਿੰਘ ਜਾਚਕ99883-2124599883-21246 0 comment 0 FacebookTwitterPinterestEmail Dr. Hari Singh Jachak previous post ਸਤਿਕਾਰਯੋਗ ਕਵਿਤਰੀ ਭੈਣ ਹਰਮੀਤ ਕੌਰ ਮੀਤ ਜੀ ਵਲੋਂ ਦਾਸ ਨੂੰ ਬੈਂਤ ਛੰਦ ਰਾਹੀਂ ਮਾਣ next post “ਕਾਇਦਾ ਏ ਨੂਰ” ਰੀਲੀਜ਼ ਅਤੇ ਦਾਸ ਵਲੋਂ ਇਸ ਬਾਰੇ ਪੇਸ਼ ਕੀਤੀ ਗਈ ਪ੍ਰਭਾਵਸ਼ਾਲੀ ਕਵਿਤਾ You may also like ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ... December 18, 2023 ਨਵਾਬ ਜੱਸਾ ਸਿੰਘ ਆਹਲੂਵਾਲੀਆ ਪਬਲਿਕ ਸੀਨੀ. ਸੈਂਕ.ਸਕੂਲ ਖੰਨਾ... December 16, 2023 ਜਨਮ ਦਿਨ ਤੇ ਅਭੁੱਲ ਯਾਦਾਂ ਭੁਪਿੰਦਰ ਸਿੰਘ ਦੀਆਂ December 13, 2023 ਸਤਿਕਾਰ ਯੋਗ ਭੈਣ ਸੁਰਿੰਦਰ ਕੌਰ ਸੈਣੀ ਜੀ ਦੇ... December 11, 2023 ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ... December 8, 2023 ਸਾਹਿਤਿਯ 24 ਵਲੋਂ ਲੁਧਿਆਣਾ ਲਿਟ ਫੈਸਟੀਵਲ ਵਿੱਚ ਦਾਸ... December 6, 2023 ਸਤਾਰਵੇਂ ਸਲਾਨਾ ਸਮਾਗਮ ਦੀ ਸਫਲਤਾ ਸਹਿਤ ਸੰਪੂਰਨਤਾ ਉਪਰੰਤ... December 5, 2023 ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ... December 4, 2023 ਚਾਰ ਰੋਜ਼ਾ ਵਿਰਾਸਤੀ ਮੇਲਾ ਮੋਗਾ ਵਿਖੇ ਦਾਸ ਨੂੰ... December 2, 2023 ਵਧਾਈਆਂ ਵਧਾਈਆਂ ਵਧਾਈਆਂ ਵਧਾਈਆਂ December 1, 2023 Leave a Comment Cancel Reply Save my name, email, and website in this browser for the next time I comment.