Home » 16ਵੇਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਦੀਆਂ ਤਸਵੀਰਾਂ

16ਵੇਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਦੀਆਂ ਤਸਵੀਰਾਂ

by Dr. Hari Singh Jachak
post

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਦੀਆਂ ਤਸਵੀਰਾਂ ਤੇ ਵੀਡੀਓਸ ਬਣ ਚੁਕੀਆਂ ਹਨ ਅਤੇ ਸ਼ਾਮਲ ਪਤਵੰਤਿਆਂ ਅਤੇ ਸਤਿਕਾਰਯੋਗ ਕਵਿਤਰੀਆਂ ਦੇ ਵਟਸਐਪ ਤੇ ਭੇਜ ਦਿਤੀਆਂ ਗਈਆਂ ਹਨ।ਇਸ ਸਾਰੇ ਸਮਾਗਮ ਨੂੰ ਲਾਈਵ ਵੀ ਕੀਤਾ ਗਿਆ ਅਤੇ ਫਤਹਿ ਟੀ ਅਤੇ ਹੋਰ ਚੈਨਲਾਂ ਵਲੋਂ ਵੀ ਵੀਡੀਓਸ ਬਣਾਈਆਂ ਗਈਆਂ।
ਇਨਾਂ ਵੀਡੀਓਸ ਵਿਚੋਂ ਵੀ ਸਕ੍ਰੀਨ ਸ਼ੌਟ ਲਏ ਜਾ ਸਕਦੇ ਹਨ।
ਜੇਕਰ ਸ਼ਾਮਲ ਹੋਏ ਕਿਸੇ ਵੀ ਸੱਜਣ ਨੂੰ ਤਸਵੀਰਾਂ ਨਾ ਮਿਲੀਆਂ ਹੋਣ ਓਹ ਦਾਸ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜੀ।
https://youtu.be/0o3P3TO2xdo

https://youtu.be/lldwqiqUNzUh

ttps://youtu.be/yGFO2kqro1Qh

ttps://youtu.be/ah0Isv9SNNM

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਦੀਆਂ ਤਸਵੀਰਾਂ ਤੇ ਵੀਡੀਓਸ ਬਣ ਚੁਕੀਆਂ ਹਨ ਅਤੇ ਸ਼ਾਮਲ ਪਤਵੰਤਿਆਂ ਅਤੇ ਸਤਿਕਾਰਯੋਗ ਕਵਿਤਰੀਆਂ ਦੇ ਵਟਸਐਪ ਤੇ ਭੇਜ ਦਿਤੀਆਂ ਗਈਆਂ ਹਨ।ਇਸ ਸਾਰੇ ਸਮਾਗਮ ਨੂੰ ਲਾਈਵ ਵੀ ਕੀਤਾ ਗਿਆ ਅਤੇ ਫਤਹਿ ਟੀ ਅਤੇ ਹੋਰ ਚੈਨਲਾਂ ਵਲੋਂ ਵੀ ਵੀਡੀਓਸ ਬਣਾਈਆਂ ਗਈਆਂ।
ਇਨਾਂ ਵੀਡੀਓਸ ਵਿਚੋਂ ਵੀ ਸਕ੍ਰੀਨ ਸ਼ੌਟ ਲਏ ਜਾ ਸਕਦੇ ਹਨ।

ਜੇਕਰ ਸ਼ਾਮਲ ਹੋਏ ਕਿਸੇ ਵੀ ਸੱਜਣ ਨੂੰ ਤਸਵੀਰਾਂ ਨਾ ਮਿਲੀਆਂ ਹੋਣ ਓਹ ਦਾਸ ਨਾਲ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਜੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ

9988321245
9988321246

You may also like

Leave a Comment