14 ਅਭੁੱਲ ਯਾਦਾਂ ਥਾਈਲੈਂਡ ਤੇ ਮਲੇਸ਼ੀਆ ਦੇ ਟੂਰ ਦੀਆਂ
*14 Memorable memories of Tour of Thailand and Maleshya
Kindly subscribe my YouTube Channel
Dr Hari Singh Jachak
https://fb.watch/l3Z3I_h1Wr/?mibextid=RUbZ1f
*ਟੂਰ ਦੇ ਆਖਰੀ ਦਿਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਲੋਂਗਰ ਕੁਆਲਾਲੰਪੁਰ ਵਿਖੇ ਕਵਿਤਾ ਰਾਹੀਂ ਹਾਜ਼ਰੀ ਤੇ ਸਫਲ ਟੂਰ ਲਈ ਪਾਤਸ਼ਾਹ ਜੀ ਦਾ
ਸ਼ੁਕਰਾਨਾ
*
ਬੇਟੀ ਬਲਪ੍ਰੀਤ ਕੌਰ ਨੇ 15 ਮਈ ਤੋਂ 21ਮਈ ਤੱਕ ਦਾ ਥਾਈਲੈਂਡ ਤੇ ਮਲੇਸ਼ੀਆ ਦਾ ਟੂਰ ਪ੍ਰੋਗਰਾਮ ਬਣਾ ਕੇ ਮੇਰੀਆਂ ਟਿਕਟਾਂ ਬੁੱਕ ਕਰਵਾ ਦਿਤੀਆਂ ਅਤੇ ਮੈਨੂੰ surprise ਦਿੱਤਾ। ਬੇਟੀ ਦਾ ਬਹੁਤ ਬਹੁਤ ਧੰਨਵਾਦ।
ਆਪ ਸਭ ਮਿੱਤਰ ਪਿਆਰਿਆਂ ਨਾਲ ਇਸ ਟੂਰ ਦੀਆਂ ਯਾਦਗਾਰੀ ਤਸਵੀਰਾਂ ਤੇ ਵੀਡੀਓਸ ਸਾਂਝੀਆਂ ਕਰਦਾ ਰਿਹਾ ਹਾਂ।
ਟੂਰ ਦੇ ਆਖਰੀ ਦਿਨ 21 ਮਈ ਨੂੰ ਸਵੇਰੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਸਲੋਂਗਰ ਕੁਆਲਾਲੰਪੁਰ ਵਿਖੇ ਕਵਿਤਾ ਰਾਹੀਂ ਹਾਜ਼ਰੀ ਲਗਵਾਈ ਅਤੇ ਸਫਲਤਾ ਸਹਿਤ ਟੂਰ ਦੀ ਸਮਾਪਤੀ ਲਈ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ।ਪ੍ਰਬੰਧਕ ਸਾਹਿਬਾਨ ਵਲੋਂ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਅੱਜ ਓਹ ਵੀਡੀਓ ਸਾਂਝੀ ਕਰ ਰਿਹਾ ਹਾਂ।ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ।
ਧੰਨਵਾਦੀ ਹਾਂ ਪਿਆਰੇ ਮਿੱਤਰਾਂ ਸਰਦਾਰ ਹਰਜੀਤ ਸਿੰਘ ਗਰੇਵਾਲ ਤੇ ਸੁਖਪਾਲ ਸਿੰਘ ਸੰਧੂ ਜੀ ਦਾ ਜਿਹੜੇ ਮੇਰੇ ਨਾਲ ਥਾਈਲੈਂਡ ਤੇ ਮਲੇਸ਼ੀਆ ਰਹੇ ਅਤੇ ਜਿਥੇ ਨਿੱਘਾ ਸਾਥ ਦਿੱਤਾ ਓਥੇ ਦਾਸ ਦੀਆਂ ਵਧੀਆ ਵੀਡੀਓਸ ਤੇ ਸੋਹਣੀਆਂ ਫੋਟੋਆਂ ਖਿੱਚ ਕੇ ਧੰਨਵਾਦੀ ਬਣਾਇਆ।
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246
*Guru Nanak Darbar Tatt Khalsa Diwan Selangor Kualalumper
Guru Nanak Darbar Tatt Khalsa Diwan Selangor is a Sikh gurdwara in Kuala Lumpur. Located on Jalan Raja Alang in the Chow Kit area, it is the biggest Sikh Gurduara in Southeast Asia, in terms of land size. The gurdward dates back to its founding in 1918, though the present building was built in 1994 and completed in 1996 at a cost of RM4.3 million. The building has four minarets, each at one corner of the building. These are topped with stylized domes.
The building has provisions for a religious school, library, hostel for visitors, a printing press for Malaya Samachar – South East Asia’s only Punjabi Newspaper. Tatt Khalsa Diwan was established in the early 19th century by Sikh immigrants to malaya for the propogation of Sikh religion and Punjabi language.
The building is back to back with the multi-Storey Wisma Tatt Khalsa, which faces Jalan Raja Bot.
I visited Gurduara Guru Nanak Darbar Salengor on 21th May from 9 AM to 11AM and most humbly thanked to Guru Granth Sahib Ji for successful completion of journey. I also recited poem regarding life history of Guru Arjun Dev Ji in commemoration of Mertrydom day.
videos is posted herewith.Kindly share further.
With great regards
Dr. Hari Singh Jachak
9988321245
9988321246