Home » ਖੂਨ ਦਾਨ

ਖੂਨ ਦਾਨ

by Dr. Hari Singh Jachak
ਖੂਨ ਦਾਨ
Kindly ‘Subscribe’  my YouTube Channels ‘Dr Hari Singh Jachak’
YouTube link
 
 ਅੱਜ ‘ ਖੂਨ ਦਾਨ ਦੇਣ ਵਾਲਿਆਂ ਦਾ ਦਿਵਸ’ ਸਾਰੇ  ਸੰਸਾਰ ਵਿੱਚ  ਮਨਾਇਆ ਜਾ ਰਿਹਾ ਹੈ । ਐਕਸੀਡੈਂਟ ਹੋਣ ਤੇ, ਦਿਲ ਦੀ ਸਾਫ ਸਫਾਈ ਵੇਲੇ ਅਤੇ ਹੋਰ ਬਿਮਾਰੀਆਂ ਦੇ ਇਲਾਜ ਸਮੇਂ ਮਰੀਜ਼ ਨੂੰ ਖੂਨ ਦੀ ਜਰੂਰਤ ਪੈਂਦੀ ਹੈ । ਉਸ ਵਕਤ  ਮੌਤ ਦੇ ਮੂੰਹ ‘ਚੋਂ ਬਚਾਉਣ ਲਈ ਖੂਨ ਦਾਨੀ ਅੱਗੇ  ਆਉਂਦੇ ਹਨ । ਸਤਿਕਾਰ ਯੋਗ ਖੂਨ ਦਾਨੀਆਂ ਅਤੇ ਇਸ ਨਾਲ ਸਬੰਧਿਤ ਸੋਸਾਇਟੀਆਂ ਦੀ  ਪ੍ਰਸੰਸਾ ਵਿੱਚ ਲਿਖੀ  ਕਵਿਤਾ ਹੈ।
 
        ਇਸ ਕਵਿਤਾ ਦੀ ਵੀਡੀਓ ਸਤਿਕਾਰ ਯੋਗ ਸੁਪਤਨੀ ਡਾ ਜਗਦੀਪ ਕੌਰ  ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾ ਨਿਭਾਈ
ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ  ਕਵਿਤਾ ਪੜ੍ਹ ਕੇ  ਅਤੇ ਵੀਡੀਓ ਵੇਖ ਕੇ ਖੂਨਦਾਨੀਆਂ ਦੀ ਪ੍ਰਸੰਸਾ ਕਰੋਗੇ ਅਤੇ ਵੀਡੀਓ ਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ।
 
ਯੂ ਟਿਊਬ ਲਿੰਕ
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ.ਹਰੀ ਸਿੰਘ ਜਾਚਕ
 
Blood Donation 
 
Every year on 14 June, countries around the world celebrate World Blood Donor Day . The event, established in 2004, serves to raise awareness of the need for safe blood and blood products, and to thank blood donors for their voluntary, life-saving gifts of blood.
 
       On blood donation day, I have written a Poem  in Punjabi and video prepared with the help of my son Bupinder Singh . S Jagdeep Singh has designed this poem and video of the same has been edited by respected friend Dr. Pritam Singh Saini of USA. Sh. Raman Arora has posted it on Website. I’m  sharing poem as well as Video with all through Facebook, Wattsapp, Messenger, Instagram,Pages and U Tube etc .
 
Kindly share it further and also subscribe my YouTube Channel Dr. Hari Singh Jachak.
 
YouTube link
 
With great regards
Dr. Hari Singh Jachak

You may also like

Leave a Comment