Home » ਵਿਸ਼ਵ ਜਲ ਦਿਵਸ

ਵਿਸ਼ਵ ਜਲ ਦਿਵਸ

by Dr. Hari Singh Jachak
ਵਿਸ਼ਵ ਜਲ ਦਿਵਸ
ਦਾਸ ਦੇ ਯੂ ਟਿਊਬ ਚੈਨਲ 
Dr. Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
Kindly Subscribe My YouTube Channel
Dr. Hari Singh Jachak
 
 💐💐  ਪਾਣੀ ਦੀ ਦਾਤ ਤੇ ਜ਼ਹਿਰੀਲਾ ਪਾਣੀ  💐💐
 
 ਅੱਜਕਲ ਪੰਜਾਬ ਦਾ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ। ਪੰਜਾਬ ਦੇ ਪਾਵਨ ਪਵਿੱਤਰ ਦਰਿਆਵਾਂ ਦੇ ਅੰਮ੍ਰਿਤਮਈ ਪਾਣੀ ਵਿੱਚ ਫੈਕਟਰੀਆਂ  ਤੇ ਮਿਲਾਂ ਵਿੱਚੋ  ਨਿਕਲ ਰਿਹਾ ਕੈਮੀਕਲ ਨਾਲ ਭਰਿਆ  ਜ਼ਹਿਰੀਲਾ ਪਾਣੀ ਸ਼ਾਮਿਲ ਹੋ ਰਿਹਾ ਹੈ । ਇਸ ਦੇ ਨਾਲ ਹੀ ਸ਼ਹਿਰਾਂ ਅਤੇ ਕਸਬਿਆਂ ਦਾ ਗੰਦਾ ਪਾਣੀ ਵੀ ਇਨ੍ਹਾਂ ਦਰਿਆਵਾਂ ਵਿਚ ਪਾਇਆ ਜਾ ਰਿਹਾ ਹੈ ਜਿਸ ਦੇ ਪੀਣ ਨਾਲ ਕਈ ਤਰਾਂ ਦੀਆਂ  ਬਿਮਾਰੀਆਂ ਲੱਗ ਰਹੀਆਂ ਹਨ ਅਤੇ ਮਹਾਮਾਰੀ ਫੈਲਣ ਦਾ ਖਤਰਾ ਵੀ ਸਿਰ ਤੇ ਮੰਡਰਾ ਰਿਹਾ ਹੈ। ਜੇਕਰ ਸਮੇਂ ਸਿਰ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਯੋਗ ਉਪਰਾਲੇ ਨਾ ਕੀਤੇ ਗਏ ਤਾਂ ਜੀਵ ਜੰਤੂਆਂ ਅਤੇ ਸਾਡਾ ਭਵਿੱਖ ਖਤਰੇ ਵਿੱਚ ਪੈ ਜਾਵੇਗਾ। 
 
 ਇਸ ਦੇ ਨਾਲ ਨਾਲ ਧਰਤੀ ਹੇਠਲੇ  ਪਾਣੀ ਦੀ ਦੁਰਵਰਤੋਂ  ਵੀ ਕੀਤੀ ਜਾ ਰਹੀ ਹੈ । ਇਸੇ ਵਿਸ਼ੇ ਤੇ ਹੀ  ਇਕ ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਅਤੇ ਸਮਾਜ ਸੇਵੀਆਂ ਦੇ ਸਨਮੁੱਖ ਭੇਟ ਕਰ ਰਿਹਾ ਹਾਂ |
ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਪਾਣੀ ਨੂੰ  ਸਾਫ ਸੁਥਰਾ ਰੱਖਣ ਵਿੱਚ ਆਪੋ ਆਪਣਾ ਯੋਗਦਾਨ ਪਾਓਗੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰ ਕਰੋਗੇ ਅਤੇ ਦਾਸ ਦੀ ਕਲਮ ਨੂੰ ਅਸੀਸਾਂ ਦੇ ਕੇ ਨਿਵਾਜੋਗੇ |
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
 ਡਾ.ਹਰੀ ਸਿੰਘ ਜਾਚਕ
 
World water Day 
 
World Water Day is observed every year on 22 March around the world. It is celebrated to the highlight the importance of freshwater and to spread awareness about it.
 
According to the official website of the United Nations (UN), around 2.2 billion people live without access to safe water around the world.
I have written a Poem regarding importance of Water. Kindly read and share it further.
 
With great regards
Dr. Hari Singh Jachak

You may also like

Leave a Comment