Home » ਵਿਸ਼ਵ ਕਵਿਤਾ ਦਿਵਸ

ਵਿਸ਼ਵ ਕਵਿਤਾ ਦਿਵਸ

by Dr. Hari Singh Jachak
ਵਿਸ਼ਵ ਕਵਿਤਾ ਦਿਵਸ
YouTube link 
 
ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ
Kindly Subscribe My YouTube Channel Dr. Hari Singh Jachak
 
ਯੂਨੈਸਕੋ ਵਲੋਂ 1999 ਵਿੱਚ ਕੀਤੇ ਐਲਾਨ ਮੁਤਾਬਕ 21 ਮਾਰਚ ਨੂੰ ਹਰ ਸਾਲ ਵਿਸ਼ਵ ਕਵਿਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਵਸ ਦਾ ਮਕਸਦ ਸਾਰੇ ਸੰਸਾਰ ਵਿੱਚ ਕਵਿਤਾ ਪੜ੍ਹਨ,ਲਿਖਣ ਤੇ ਪ੍ਰਕਾਸ਼ਤ ਕਰਨ ਨੂੰ ਉਤਸ਼ਾਹਿਤ ਕਰਨਾ ਹੈ। ਸਾਰੇ ਕਵੀ ਮਿੱਤਰਾਂ ਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਸਮੂੰਹ ਮਿੱਤਰ ਪਿਆਰਿਆਂ ਨੂੰ ਇਸ ਦਿਨ ਤੇ  ਬਹੁਤ ਬਹੁਤ ਮੁਬਾਰਕਾਂ , ਵਧਾਈਆਂ 
 
*World poetry day*
World poetry day was declared by UNESCO in 1999 and is being celebrated on 21st March . It’s purpose is to promote the reading, writing, publishing and teaching of poetry throughout the world.  
I have written a Poem regarding this and my friend Jagdeep Singh posted on YouTube. Kindly listen and also share it further.
 
YouTube link
 
ਦਾਸ ਨੂੰ ਵੀ ਪਾਤਸ਼ਾਹ ਨੇ ਕਵਿਤਾ ਦੀ ਦਾਤ ਬਖ਼ਸ਼ਿਸ਼ ਕੀਤੀ।ਅੱਜ ਦੇ ਦਿਨ ਤੇ ਕਵਿਤਾ ‘ਅਰਜ਼ੋਈ’ ਮਿੱਤਰ ਪਿਆਰਿਆਂ ਨੂੰ ਭੇਟ ਕਰ ਰਿਹਾ ਹਾਂ ਜੀ।  ਯੂ ਟਿਊਬ ਤੇ ਇਸ ਦੀ ਵੀਡੀਓ ਸਰਦਾਰ ਜਗਦੀਪ ਸਿੰਘ ਜੀ ਨੇ ਪੋਸਟ ਕੀਤੀ ਹੈ।ਬਹੁਤ ਬਹੁਤ ਧੰਨਵਾਦ। ਉਮੀਦ ਹੈ ਵੀਡੀਓ ਤੇ ਕਵਿਤਾ ਪਰਵਾਨ ਕਰੋਗੇ ਜੀ,ਪਸੰਦ ਕਰੋਗੇ ਜੀ,ਸ਼ੇਅਰ ਕਰੋਗੇ ਜੀ ਅਤੇ ਦਾਸ ਨੂੰ ਅਸੀਸਾਂ ਦੇ ਕੇ ਨਿਵਾਜਣ ਦੀ ਕਿਰਪਾਲਤਾ ਕਰੋਗੇ । 
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
 ਡਾ.ਹਰੀ ਸਿੰਘ ਜਾਚਕ

You may also like

Leave a Comment