Home » ਜਨਮ ਦਿਨ ਤੇ ਸਤਿਕਾਰ ਯੋਗ ਸਿਰਮੌਰ ਅਤੇ ਉਭਰਦੇ ਕਵੀ/ਕਵਿਤਰੀਆਂ ਵਲੋਂ ਕਵਿਤਾ ਰਾਹੀਂ ਅਸੀਸਾਂ

ਜਨਮ ਦਿਨ ਤੇ ਸਤਿਕਾਰ ਯੋਗ ਸਿਰਮੌਰ ਅਤੇ ਉਭਰਦੇ ਕਵੀ/ਕਵਿਤਰੀਆਂ ਵਲੋਂ ਕਵਿਤਾ ਰਾਹੀਂ ਅਸੀਸਾਂ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

   ਪਿਛਲੇ ਸਾਲਾਂ ਵਿੱਚ ਦਾਸ ਦੇ ਜਨਮ ਦਿਨ ਤੇ ਸਤਿਕਾਰ ਯੋਗ ਪ੍ਰਸਿੱਧ ਅਤੇ ਉਭਰਦੇ ਕਵੀ ਅਤੇ ਕਵਿਤਰੀਆਂ ਵਲੋਂ ਸੈਂਕੜੇ ਕਵਿਤਾਵਾਂ  ਪ੍ਰਾਪਤ ਹੋਈਆਂ ।ਇਸ ਸਾਲ ਵੀ ਜਨਮ ਦਿਨ ਤੇ ਬਹੁਤ ਹੀ ਕਵੀ ਮਿੱਤਰ ਪਿਆਰਿਆਂ ਨੇ ਕਵਿਤਾਵਾਂ ਰੂਪੀ ਅਸੀਸਾਂ ਭੇਜੀਆਂ ਹਨ। ਸਾਰਿਆਂ ਸਤਿਕਾਰ ਯੋਗ ਸ਼ਾਇਰਾਂ ਦੀ ਕਲਮ ਅੱਗੇ ਸਿਰ ਝੁਕਦਾ ਹੈ। ਕਾਵਿ ਕਲਾ ਨਾਲ ਨਿਮਾਣੇ ਨੂੰ ਮਾਣ ਤੇ ਅਸੀਸਾਂ ਦੇਣ ਲਈ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ।          

      ਅੱਜ  ਬਹੁਤ ਹੀ ਸਤਿਕਾਰਯੋਗ ਸ਼ਾਇਰ ਸਰਦਾਰ ਅਮਰ ਸਿੰਘ ਸੂਫ਼ੀ ਜੀ (  Amar Sufi ), ਸ੍ਰੀ ਮਤੀ ਗੁਰਜੀਤ ਕੌਰ ਅਜਨਾਲਾ ਜੀ,(  Gurjit Ajnala ) ਸਰਦਾਰ ਕੁਲਵੰਤ ਸਿੰਘ ਸੈਦੋਕੇ ( ਕੁਲਵੰਤ ਸਿੰਘ ਸੈਦੋਕੇ ), ਪ੍ਰੋਫੈਸਰ ਬਲਵਿੰਦਰਪਾਲ ਸਿੰਘ ਜੀ (Balwinderpal Singh), ਸਰਦਾਰ ਬਲਵਿੰਦਰ ਸਿੰਘ (Balwinder Singh) ਅਤੇ ਹੋਣਹਾਰ ਸ਼ਗਿਰਦਾਂ ਜਸਵਿੰਦਰ ਕੌਰ ਜੱਸੀ  ਜੀ, ਮਨਿੰਦਰ ਕੌਰ ਬੱਸੀ ਜੀ (Maninder Kaur Bassi ), ਸਤਵੰਤ ਕੌਰ ਸੁੱਖੀ ਭਾਦਲਾ ਜੀ ( Satwant Kaur Sukhy ), ਪ੍ਰਿੰਸੀਪਲ ਸੰਜੀਵ ਸਿੰਘ ਨਿਮਾਣਾ ਜੀ (Sanjeev Singh Nimana ) ਵਲੋਂ ਅਸੀਸਾਂ ਰੂਪ ਭੇਜੀਆਂ ਗਈਆਂ ਕਵਿਤਾਵਾਂ ਆਪ ਸਭ ਮਿੱਤਰ ਪਿਆਰਿਆਂ  ਦੀਆਂ ਅਸੀਸਾਂ ਲਈ ਹਾਜ਼ਰ ਹਨ। ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

ਬਾਕੀ ਕੱਲ…..ਪਰਸੋਂ……..

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment