Home » ਅੰਤਰਰਾਸ਼ਟਰੀ ਵਿਧਵਾ ਦਿਵਸ

ਅੰਤਰਰਾਸ਼ਟਰੀ ਵਿਧਵਾ ਦਿਵਸ

by Dr. Hari Singh Jachak
ਅੰਤਰਰਾਸ਼ਟਰੀ ਵਿਧਵਾ ਦਿਵਸ
 
ਅੰਤਰਰਾਸ਼ਟਰੀ ਵਿਧਵਾ ਦਿਵਸ
ਅੱਜ ‘ਅੰਤਰਰਾਸ਼ਟਰੀ ਵਿਧਵਾ  ਦਿਵਸ’ ਸਾਰੇ ਸੰਸਾਰ ਅੰਦਰ ਮਨਾਇਆ ਜਾ ਰਿਹਾ ਹੈ । ਆਓ ਆਪਾਂ ਵੀ ਲੋੜਵੰਦ ਵਿਧਵਾਵਾਂ ਅਤੇ ਓਨਾ ਦੇ ਬੱਚਿਆਂ ਦੀ ਭਲਾਈ ਵਿੱਚ ਆਪੋ  ਆਪਣਾ ਯੋਗਦਾਨ ਪਾਈਏ । ਇਸ ਆਸ਼ੇ  ਨੂੰ ਸਨਮੁੱਖ ਰੱਖ ਕੇ ਕਵਿਤਾ ਦੀ ਰਚਨਾ ਕੀਤੀ ਹੈ।
       ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਐਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ  ਵੀਡੀਓ ਦੇਖ ਕੇ ਅਤੇ ਕਵਿਤਾ ਪੜ੍ਹ ਕੇ ਵਿਧਵਾਵਾਂ ਦੀਆਂ ਪਰੇਸ਼ਾਨੀਆਂ ਤੋਂ ਜਾਣੂ ਹੋਵੋਗੇ ਅਤੇ ਓਨਾ ਦੇ ਦੁੱਖ ਦਰਦ ਨੂੰ ਦੂਰ ਕਰਨ ਲਈ ਉਪਰਾਲੇ ਕਰੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।
 
ਯੂ ਟਿਊਬ ਲਿੰਕ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ.ਹਰੀ ਸਿੰਘ ਜਾਚਕ
 
International Widows’ day
 
            Every year International Widows ‘ Day occurs on 23rd June. It was introduced to address the poverty  and injustice faced by the widows and their children throughout  the world.
 
          International Widows Day works to encourage action in achieving full rights for widows, highlighting the need for more research and statistics into violence, discrimination and poverty suffered by widows and develop policies and programmes to address the problem.
 
      The ultimate goal of the day is to develop resources and policy to empower widows and allow them to have access to education, work, healthcare and lives free of violence and abuse. Enabling them to create a life for themselves and their children following the death of their husband and ending a cycle of poverty and abuse.
 
            For this day ,  I have written Poem  in Punjabi and video prepared . I’m  sharing poem as well as Video with all through Facebook, Wattsapp, Messenger, Instagram,Pages and U Tube etc .Kindly share it further and also subscribe My YouTube Channel Dr Hari Singh Jachak
 
YouTube  link
 
With great regards
Dr. Hari Singh Jachak

You may also like

Leave a Comment