Home » ਮਾਂ ਦਿਵਸ

ਮਾਂ ਦਿਵਸ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਯੂ ਟਿਊਬ ਲਿੰਕ

https://youtu.be/H8Ui1BcSJHQ
   ਅੱਜ ' ਮਾਂ ਦਿਵਸ ' ਸੰਸਾਰ ਦੇ ਕਈ ਦੇਸ਼ਾਂ ਅੰਦਰ ਮਨਾਇਆ ਜਾ ਰਿਹਾ ਹੈ । ਅੱਜ ਦੇ ਦਿਨ ਤੇ ਜਗਤ ਮਾਤਾ , ਮਾਤਾ ਗੁਜਰੀ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾਵਾਂ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

ਮਾਤਾ ਗੁਜਰੀ ਜੀ
ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਪਹਿਲੇ ਸ਼ਹੀਦ ਇਸਤਰੀ ਹੋਏ ਹਨ ਅਤੇ ਜਿਨ੍ਹਾਂ ਦੇ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਨੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਅਤੇ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦਿੱਤਾ। ਜਿਸ ਨਾਲ ਨਾਰੀ ਦੇ ਜੀਵਨ ਨੇ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲਈ।

     ਉਮੀਦ ਕਰਦਾ ਹਾਂ ਕਿ ਆਪ ਜੀ ਇਨ੍ਹਾਂ  ਕਵਿਤਾਵਾਂ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਅਨੰਦ ਮਾਣੋਗੇ, ਪਸੰਦ ਕਰੋਗੇ, ਅੱਗੇ ਦੀ ਅੱਗੇ ਭੇਜੋਗੇ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਕੇ ਦਾਸ ਦੇ ਹੌਸਲੇ ਬੁਲੰਦ ਕਰੋਗੇ | 

🙏 Mother’s Day🙏

  International Mother's day is being celebrated in these day. This day is celebrated to show appreciation towards mothers and mother figures worldwide. To commemorate this day, let us remember Mata Gujri ji wife of supreme martyr Guru Teg Bahadur ji, mother of brave Saint-soldier Guru Gobind Singh Ji and Grandmother of four amazing children 'Sahibjadas' who sacrificed their precious lives but did not give up their 'Sikhi' and defy the mighty Mughal empire. On this day, poems regarding Mata Gujri Ji and importance of Mother are placed below. Kindly read and share these poems through Facebook,WhatsApp etc. and subscribe my YouTube channel Dr. Hari  Singh Jachak

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
9988321245
9988321246
👏👏👏👏👏👏

You may also like

Leave a Comment