Home » ਮਹਾਨ ਯੋਧਾ ਭਾਈ ਬਚਿੱਤਰ ਸਿੰਘ ਜੀ

ਮਹਾਨ ਯੋਧਾ ਭਾਈ ਬਚਿੱਤਰ ਸਿੰਘ ਜੀ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

ਯੂ ਟਿਊਬ ਚੈਨਲ ਲਿੰਕ https://youtu.be/JlgmLaJFIFw

ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਸਪੁੱਤਰ ਸਨ। ਓਹ ਮਹਾਨ ਯੋਧੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੇ ਜਰਨੈਲ ਸਨ। ਉਹ ਅਲੀਪੁਰ ਰਿਆਸਤ,ਮੁਲਤਾਨ ਨਾਲ ਸਬੰਧ ਰੱਖਦੇ ਸਨ।

 ਪਹਾੜੀ ਤੇ ਮੁਗ਼ਲ ਫੌਜਾਂ ਵਲੋਂ ਅਨੰਦਪੁਰ ਸਾਹਿਬ ਤੇ ਚੜ੍ਹਾਈ ਕੀਤੀ ਗਈ ਜਦੋਂ ਸਫਲਤਾ ਮਿਲਦੀ ਨਾ ਦਿਸੀ ਤਾਂ ਇਕ ਹਾਥੀ ਨੂੰ ਨਸ਼ੇ ਨਾਲ ਮਸਤ ਕਰਕੇ ਕਿਲੇ ਦਾ ਦਰਵਾਜਾ ਤੋੜਣ ਲਈ ਭੇਜਿਆ। ਗੁਰੂ ਜੀ ਨੇ ਇਸ ਦਾ ਟਾਕਰਾ ਕਰਨ ਲਈ ਭਾਈ ਬਚਿੱਤਰ ਸਿੰਘ ਨੂੰ ਥਾਪੜਾ  ਦਿੱਤਾ ਅਤੇ ਉਸ ਨੇ  ਸਿੱਖ ਫ਼ੌਜਾਂ ਉੱਤੇ ਛੱਡੇ ਮਸਤ ਹਾਥੀ ਦੇ ਮੱਥੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਹੋਇਆ ਨਾਗਣੀ ਬਰਛਾ ਮਾਰ ਕੇ ਉਸ ਨੂੰ ਜਖਮੀ ਕਰ ਦਿੱਤਾ ਅਤੇ ਓਹ ਚੀਕਾਂ ਮਾਰਦਾ ਹੋਇਆ ਵਾਪਸ ਭੱਜ ਗਿਆ। ਓਨਾ ਦੇ ਜੀਵਨ ਇਤਿਹਾਸ ਸਬੰਧੀ ਕਵਿਤਾ ਗੁਰਮੁੱਖ ਪਿਆਰਿਆਂ, ਮਿੱਤਰ ਪਿਆਰਿਆਂ ਨੂੰ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ।

ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ । ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਪੜ੍ਹ ਕੇ ਇਸ ਮਹਾਨ ਜਰਨੈਲ ਬਾਰੇ ਜਾਣੂ ਹੋਵੋਗੇ ਅਤੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਅਤੇ ਦਾਸ ਦੇ ਯੂ ਟਿਊਬ ਚੈਨਲDr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

Bhai Bachitter Singh Ji

Bhai Bachittar Singh, often known with the honorific “Shaheed”, was a Sikh hero and a general of Guru Gobind Singh. He is regarded as one of the bravest soldiers in Sikh history. His father was Bhai Mani Singh and he came from Alipur Riyasat Multan.

   I have written a Poem regarding Life history and achievements of Bhai Bachitter Singh Ji in Punjabi. S Jagdeep Singh Kirat World has designed this poem and video of the same has been prepared by respected friend Dr. Pritam Singh Saini of USA. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share this poem further and also subscribe my YouTube channel Dr. Hari Singh Jachak.

With great regards,

Dr. Hari Singh Jachak
9988321245
9988321246

You may also like

Leave a Comment