Home » ਡਾ ਹਰੀ ਸਿੰਘ ਜਾਚਕ ਦੇ 65ਵੇਂ ਜਨਮ ਦਿਨ ਤੇ ਬਹੁਤ ਹੀ ਸਤਿਕਾਰਯੋਗ ਕਵਿੱਤਰੀ ਅਤੇ ਡਾ ਹਰੀ ਸਿੰਘ ਜਾਚਕ ਦੀ ਹੋਣਹਾਰ ਸ਼ਗਿਰਦ ਵਲੋਂ ਜਾਚਕ ਜੀ ਦੁਆਰਾ ਜਨਮ ਦਿਨ ਤੇ ਲਿਖੀ ਕਵਿਤਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

ਡਾ ਹਰੀ ਸਿੰਘ ਜਾਚਕ ਦੇ 65ਵੇਂ ਜਨਮ ਦਿਨ ਤੇ ਬਹੁਤ ਹੀ ਸਤਿਕਾਰਯੋਗ ਕਵਿੱਤਰੀ ਅਤੇ ਡਾ ਹਰੀ ਸਿੰਘ ਜਾਚਕ ਦੀ ਹੋਣਹਾਰ ਸ਼ਗਿਰਦ ਵਲੋਂ ਜਾਚਕ ਜੀ ਦੁਆਰਾ ਜਨਮ ਦਿਨ ਤੇ ਲਿਖੀ ਕਵਿਤਾ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

by Dr. Hari Singh Jachak
ਡਾ ਹਰੀ ਸਿੰਘ ਜਾਚਕ ਦੇ 65ਵੇਂ ਜਨਮ ਦਿਨ ਤੇ
Kindly subscribe my YouTube Channel Dr Hari Singh Jachak
YouTube link
   ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਥਕ ਕਵੀ ਡਾ ਹਰੀ ਸਿੰਘ ਜਾਚਕ ਚੀਫ ਕੋਲੈਬੋਰੇਟਰ  ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 65ਵੇਂ ਜਨਮ ਦਿਨ  ਤੇ  ਬਹੁਤ  ਹੀ ਸਤਿਕਾਰਯੋਗ ਕਵਿੱਤਰੀ ਅਤੇ ਡਾ  ਹਰੀ ਸਿੰਘ ਜਾਚਕ  ਦੀ  ਹੋਣਹਾਰ ਸ਼ਗਿਰਦ  ਵਲੋਂ ਜਾਚਕ ਜੀ ਦੁਆਰਾ ਜਨਮ ਦਿਨ ਤੇ ਲਿਖੀ ਕਵਿਤਾ  ਦੀ ਪ੍ਰਭਾਵਸ਼ਾਲੀ  ਪੇਸ਼ਕਾਰੀ ਕੀਤੀ ਗਈ  ਹੈ। ਬਹੁਤ  ਸੁੰਦਰ ਢੰਗ ਨਾਲ  ਭੂਮਿਕਾ ਬੰਨ੍ਹ ਕੇ ਆਡੀਓ/ਵੀਡੀਓ  ਬਣਾਈ ਹੈ।ਦਾਸ ਨੇ ਇਸ  ਕਵਿਤਾ  ਨੂੰ ਆਪਣੇ ਯੂ ਟਿਊਬ ਚੈਨਲ Dr Hari Singh Jachak ਤੇ ਅਪਲੋਡ  ਕੀਤਾ ਹੈ। ਇਸ  ਨੂੰ ਸੁਣਨ  ਤੇ  ਅੱਗੇ ਦੀ  ਅੱਗੇ ਸ਼ੇਅਰ ਕਰਨ  ਦੀ  ਕਿਰਪਾਲਤਾ  ਕਰਨੀ ਜੀਓ।
   ਡਾ. ਹਰੀ ਸਿੰਘ ਜਾਚਕ  ਆਪਣੀ  ਇਸ  ਹੋਣਹਾਰ ਸ਼ਗਿਰਦ , ‘ਮਾਣ ਪੰਜਾਬੀਆਂ ਤੇ’ ਅੰਤਰਰਾਸ਼ਟਰੀ ਸਾਹਿਤਕ ਮੰਚ ਅੰਮ੍ਰਿਤਸਰ ਇਕਾਈ ਦੀ  ਪ੍ਰਧਾਨ ਅਤੇ ਬਹੁਪੱਖੀ  ਸ਼ਖਸ਼ੀਅਤ  ਦੀ ਮਾਲਕ ਰਾਜਬੀਰ ਕੌਰ ਗਰੇਵਾਲ ਦਾ ਦਿਲ  ਦੀਆਂ ਗਹਿਰਾਈਆਂ ਤੋਂ ਧੰਨਵਾਦ  ਕਰਦਾ ਹੈ।
   ਵਾਹਿਗੁਰੂ ਜੀ ਇਸ  ਦੀ  ਸੁਚੱਜੀ ਸੋਚ  ਉਡਾਰੀ ਅਤੇ ਕਲਮ  ਨੂੰ ਅਨੰਤ ਬਲ ਬਖਸ਼ਦੇ ਰਹਿਣ ਅਤੇ ਇਸ  ਦੇ  ਪਰਵਾਰ ਨੂੰ ਹਮੇਸ਼ਾਂ ਚੜ੍ਹਦੀ  ਕਲਾ ਵਿੱਚ ਰੱਖਣ ਅਤੇ ਖੁਸ਼ੀਆਂ ਖੇੜੇ ਬਖਸ਼ਦੇ ਰਹਿਣ।
   ਆਉਣ ਵਾਲੇ ਦਿਨਾਂ ਵਿੱਚ  ਆਪਣੇ ਹੋਣਹਾਰ ਸ਼ਗਿਰਦਾਂ ਅਤੇ  ਕਵੀ ਸਾਹਿਬਾਨ  ਵਲੋਂ ਦਾਸ  ਦੇ  ਜਨਮ ਦਿਨ  ਤੇ ਅਸੀਸਾਂ ਵਜੋਂ ਪਹੁੰਚੀਆਂ ਕਵਿਤਾਵਾਂ ਮਿੱਤਰ  ਪਿਆਰਿਆਂ ਦੀਆਂ ਅਸੀਸਾਂ ਲਈ ਪੋਸਟ  ਕੀਤੀਆਂ ਜਾਣਗੀਆਂ।
ਬਹੁਤ  ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ
   Poetess Smt Rajbir Kaur Grewal   President  ‘Mann Punjabian Te’ International Manch and disciple  of Dr Hari Singh Jachak recited poem regarding his personality  and achievements in fervent manner. This poem has been uploaded on YouTube Channel  Dr Hari Singh Jachak. Kindly listen  and share it further.
YouTube Channel Link  
 
With regards 
Dr Hari Singh Jachak

You may also like

Leave a Comment