Home » ਜਨਮ ਦਿਨ ਤੇ ਕਵਿਤਾਵਾਂ, ਸੋਹਣੀ ਸ਼ਬਦਾਵਲੀ ਤੇ ਆਡੀਓਵੀਡੀਓ ਰਾਹੀਂ ਅਸੀਸਾਂ ਲਈ ਧੰਨਵਾਦ

ਜਨਮ ਦਿਨ ਤੇ ਕਵਿਤਾਵਾਂ, ਸੋਹਣੀ ਸ਼ਬਦਾਵਲੀ ਤੇ ਆਡੀਓਵੀਡੀਓ ਰਾਹੀਂ ਅਸੀਸਾਂ ਲਈ ਧੰਨਵਾਦ

by Dr. Hari Singh Jachak
ਜਨਮ ਦਿਨ ਤੇ ਕਵਿਤਾਵਾਂ, ਸੋਹਣੀ ਸ਼ਬਦਾਵਲੀ ਤੇ ਆਡੀਓਵੀਡੀਓ ਰਾਹੀਂ ਅਸੀਸਾਂ ਲਈ ਧੰਨਵਾਦ

*ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ *

ਜਨਮ ਦਿਨ ਤੇ ਕਵਿਤਾਵਾਂ, ਸੋਹਣੀ ਸ਼ਬਦਾਵਲੀ ਤੇ ਆਡੀਓ/ਵੀਡੀਓ ਰਾਹੀਂ ਅਸੀਸਾਂ ਲਈ ਧੰਨਵਾਦ

Kindly subscribe my YouTube Channel
Dr Hari Singh Jachak

ਸਾਰੇ ਮਿੱਤਰ ਪਿਆਰਿਆਂ ਨੇ ਦਾਸ ਦੇ 65ਵੇਂ ਜਨਮ ਦਿਨ ਤੇ 16-04-2023 ਤੋਂ ਲੈ ਕੇ ਅੱਜ ਤੱਕ ਅਸੀਸਾਂ ਦੀ ਝੜੀ ਲਗਾਈ ਹੋਈ ਹੈ। ਫੇਸਬੁਕ, ਵਟਸਅਪ, ਟਾਈਮਲਾਈਨ , ਮੈਸੰਜਰ, ਸ਼ੇਅਰ ਚੈਟ ਅਤੇ ਮੋਬਾਈਲ ਰਾਹੀਂ ਹਜ਼ਾਰਾਂ ਮਿੱਤਰ ਪਿਆਰਿਆਂ ਨੇ ਮੁਬਾਰਕਾਂ, ਮਾਣ ਸਨਮਾਨ ਅਤੇ ਅਸੀਸਾਂ ਦੀ ਬਖ਼ਸ਼ਿਸ਼ ਕੀਤੀ ਹੈ ਜਿਸ ਲਈ ਦਾਸ ਦਾ ਰੋਮ ਰੋਮ ਰਿਣੀ ਹੈ।

ਮੇਰੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ Kirat World ਨੇ ਸਾਰੀਆਂ ਕਵਿਤਾਵਾਂ ਦੀ ਵਧੀਆ ਡਿਜ਼ਾਈਨਿੰਗ ਕਰਕੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ ਹੈ।

ਸੋਸ਼ਲ ਮੀਡੀਆ ਅਤੇ ਖਾਸ ਕਰਕੇ ਫੇਸਬੁੱਕ ਤੇ ਵਟਸ ਐਪ ਤੇ ਸਾਰੇ ਸਤਿਕਾਰਯੋਗ ਮਿੱਤਰ ਪਿਆਰਿਆਂ, ਕਵੀ ਸਾਹਿਬਾਨ, ਅਤੇ ਹੋਣਹਾਰ ਸ਼ਗਿਰਦਾਂ ਦਾ ਮਾਣ ਤੇ ਅਸੀਸਾਂ ਦੇਣ ਲਈ ਕਵਿਤਾ ਦੇ ਰਾਹੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦਾਸ ਨੂੰ ਅਸੀਸਾਂ ਨਾਲ ਨਿਵਾਜਦੇ ਰਹੋਗੇ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
9988321245
9988321246

You may also like

Leave a Comment