Home » ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸੰਪੂਰਨਤਾ ਤੇ ਵਧਾਈਆਂ

ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸੰਪੂਰਨਤਾ ਤੇ ਵਧਾਈਆਂ

by Dr. Hari Singh Jachak
ਗੁਰੂ ਤੇਗ਼ ਬਹਾਦਰ ਜੀ ਦਾ ਪਾਵਨ 400 ਸਾਲਾ ਪ੍ਰਕਾਸ਼ ਗੁਰਪੁਰਬ ਦੀ ਸੰਪੂਰਨਤਾ ਤੇ ਵਧਾਈਆਂ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ 400ਸਾਲਾ ਪ੍ਰਕਾਸ਼ ਗੁਰਪੁਰਬ ਸਾਰਾ ਸਾਲ ਸਾਰੇ ਸੰਸਾਰ ਵਿੱਚ ਮਨਾਇਆ ਗਿਆ ਹੈ ਅਤੇ ਹੁਣ 401ਵਾਂ ਸਾਲ ਸ਼ੁਰੂ ਹੋਣ ਜਾ ਰਿਹਾ ਹੈ ਜੀ । ਸਾਰੇ ਮਿੱਤਰ ਪਿਆਰਿਆਂ ਅਤੇ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀਓ।

   ਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਚਾਰ ਕਵਿਤਾਵਾਂ ਤੇ ਤਿੰਨ ਵੀਡੀਓ ਆਪ ਸਭ ਦੇ ਸੁਣਨ,ਪੜ੍ਹਨ ਅਤੇ  ਅੱਗੇ ਦੀ ਅੱਗੇ ਸ਼ੇਅਰ ਕਰਨ ਲਈ ਭੇਜ ਰਿਹਾ ਹਾਂ ਜੀਓ। ਉਮੀਦ ਹੈ ਬੇਨਤੀ ਪ੍ਰਵਾਨ ਕਰੋਗੇ ਜੀਓ।

ਯੂ ਟਿਊਬ ਲਿੰਕਸ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

400th Parkash Gurpurrab of Guru Teg Bahadur Ji

        400th Parkash Purab of Shri Guru Tegh Bahadur ji, the ninth Sikh Guru, was  commemorated  throughout the world . Now 401 year Parkash Purb starts. Congratulations.

Born in Amritsar, Punjab, in 1621, Shri Guru Tegh Bahadur ji was the youngest son of Guru Hargobind Sahib, the sixth Sikh guru. Considered a principled and fearless warrior, he was a spiritual scholar and poet whose 115 hymns are included in Sri Guru Granth Sahib ji.

Shri Guru Tegh Bahadur ji refused to bow to tyranny and injustice and his supreme sacrifice gives strength and motivation .

I have posted four poems and three videos regard life history of Guru Teg Bahadur Ji. Kindly read,listen and share these throughout the world. Kindly subscribe My YouTube Channel
Dr. Hari Singh Jachak

With great regards

Dr. Hari Singh Jachak
9988321245
9988321246

You may also like

Leave a Comment