Home » ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਅੰਤਰਰਾਸ਼ਟਰੀ ਮਜ਼ਦੂਰ ਦਿਵਸ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਹਰ ਸਾਲ ਪਹਿਲੀ ਮਈ ਨੂੰ ਮਨਾਇਆ ਜਾਂਦਾ ਹੈ । ਇਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ,ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਨਾਲ ਸੱਤ ਮਜਦੂਰ ਮਰ ਗਏ। ਸਮੇਂ ਸਮੇਂ ਤੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਨੇ ਮਜਦੂਰਾਂ ਦੀ ਭਲਾਈ ਲਈ ਕਨੂੰਨ ਬਣਾਏ।

    ਗੁਰੂ ਨਾਨਕ ਦੇਵ ਜੀ ਨੇ ਕਿਸਾਨਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਹੱਕ ’ਚ ਆਵਾਜ਼ ਉਠਾਈ ਸੀ ਅਤੇ ਮਲਿਕ ਭਾਗੋ ਦੀ ਰੋਟੀ ਨਾ ਖਾ ਕੇ ਭਾਈ ਲਾਲੋ ਦੀ ਕਿਰਤ ਦੀ ਕਮਾਈ ਨੂੰ ਸਤਿਕਾਰ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਪਾਵਨ ਸਿਧਾਂਤ ਦਿੱਤਾ । ਮਜਦੂਰਾਂ ਦੀਆਂ ਸਮੱਸਿਆਵਾਂ ਬਾਰੇ ਵਿੱਚ ਦਾਸ ਆਪਣੀ ਲਿੱਖੀ ਕਵਿਤਾ ਜੋ ਕਿ ਸਰਦਾਰ ਜਗਦੀਪ ਸਿੰਘ Kirat World ਵਲੋਂ ਡਿਜ਼ਾਈਨ ਕੀਤੀ ਗਈ ਅਤੇ ਇਸ ਦੀ ਵੀਡੀਓ ਐਡਿਟ ਕਰਕੇ ਯੂ ਟਿਊਬਤੇ  ਪੋਸਟ ਕੀਤੀ। ਇਹ ਮਿੱਤਰ ਪਿਆਰਿਆਂ ਨਾਲ ਫੇਸਬੁੱਕ, ਵਟਸਐਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹੈ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਪਸੰਦ ਕਰੋਗੇ ਅਤੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ। 

ਯੂ ਟਿਊਬ ਲਿੰਕ

https://youtu.be/-dU-8ku6-sI
ਪਿਆਰੇ ਮਿੱਤਰ ਸਰਦਾਰ ਪਲਵਿੰਦਰ ਸਿੰਘ ਢੁੱਡੀਕੇ ਜੀ ਨੇ ਮਜ਼ਦੂਰ ਦਿਵਸ ਤੇ ਮੇਰੀ ਕਵਿਤਾ ਦਾ ਜਿਕਰ ਕਰਦਿਆਂ ਪੰਜਾਬੀ ਜਾਗਰਣ ਅਖਬਾਰ ਵਿੱਚ ਖਬਰ ਪ੍ਰਕਾਸ਼ਿਤ ਕੀਤੀ। ਬਹੁਤ ਬਹੁਤ ਧੰਨਵਾਦ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

International Labour Day

Labour Day is an annual holiday to celebrate the achievements of workers. Labour Day has its origins in the labour union movement, specifically the eight-hour day movement, which advocated eight hours for work, eight hours for recreation, and eight hours for rest.

I have written a Poem regarding problems of labourers and S Jagdeep Singh Kirat World has designed this poem and video of the same has been edited . I’m sharing poem as well as Video with all through Facebook, Wattsapp, Messenger, Instagram,Pages and U Tube etc .
Kindly share this poem further and also subscribe my YouTube Channel
Dr. Hari Singh Jachak.

YouTube link

https://youtu.be/-dU-8ku6-sI
With great regards,

Dr. Hari Singh Jachak
9988321245
9988321246

You may also like

Leave a Comment