Home » ਅੰਤਰਰਾਸ਼ਟਰੀ ਮਿੱਤਰਤਾ ਦਿਵਸ

ਅੰਤਰਰਾਸ਼ਟਰੀ ਮਿੱਤਰਤਾ ਦਿਵਸ

by Dr. Hari Singh Jachak
ਅੰਤਰਰਾਸ਼ਟਰੀ ਮਿੱਤਰਤਾ ਦਿਵਸ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

ਪਿਛਲੇ ਦਿਨੀਂ ਜਦ ਸਪੁੱਤਰ ਭੁਪਿੰਦਰ ਸਿੰਘ ਅਕਾਲ ਚਲਾਣਾ ਕਰ ਗਿਆ ਤਾਂ ਸੰਸਾਰ ਭਰ ਤੋਂ ਮਿੱਤਰ ਪਿਆਰਿਆਂ ਦੇ ਫੋਨ,ਅਤੇ ਵਟਸਐਪ ਅਤੇ ਫੇਸਬੁੱਕ ਰਾਹੀਂ ਸੁਨੇਹੇ ਆਉਂਦੇ ਰਹੇ। ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ

   ਅੱਜ ' ਮਿੱਤਰਤਾ ਦਿਵਸ ' ਸਾਰੇ  ਸੰਸਾਰ ਵਿੱਚ  ਮਨਾਇਆ ਜਾ ਰਿਹਾ ਹੈ । ਸੱਚੇ ਸੁੱਚੇ ਮਿੱਤਰ ਪਿਆਰਿਆਂ ਦੀ ਸੰਗਤ ਨਾਲ ਜ਼ਿੰਦਗੀ ਅਨੰਦਮਈ ਬਣੀ ਰਹਿੰਦੀ ਹੈ । ਸੰਸਾਰ ਭਰ ਦੇ ਮਿੱਤਰ ਪਿਆਰਿਆਂ ਨੇ ਦਾਸ ਦੀਆਂ ਕਵਿਤਾਵਾਂ ਨੂੰ ਪੜ੍ਹ ਪੜ੍ਹ ਕੇ ਬੜਾ ਸਲਾਹਿਆ ਅਤੇ ਮਾਣ ਸਤਿਕਾਰ ਦਿੱਤਾ । ਸਾਰਿਆਂ ਦਾ ਦਾਸ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ । ਅੱਜ ਮਿੱਤਰਤਾ ਦਿਵਸ ਤੇ ਸਭ ਮਿੱਤਰਾਂ  ਨੂੰ ਬਹੁਤ ਬਹੁਤ ਵਧਾਈਆਂ । ਇਸੇ ਵਿਸ਼ੇ ਤੇ  ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

     ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਮਿੱਤਰਤਾ ਦੀ ਮਹੱਤਤਾ ਤੋਂ ਜਾਣੂ ਹੋਵੋਗੇ , ਕਵਿਤਾ ਨੂੰ ਅੱਗੇ ਦੀ ਅੱਗੇ ਭੇਜ ਕੇ ਸੰਸਾਰ ਦੇ ਲੋਕਾਂ ਨੂੰ ਮਿੱਤਰਤਾ ਦੀ ਮਿਠਾਸ ਬਾਰੇ ਜਾਣੂ  ਕਰਵਾਉਗੇ ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ |

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
09988321245
09988321246
👏👏👏👏👏👏👏

You may also like

Leave a Comment