Home Uncategorized ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ

by drhariuserjachak
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ

💐💐ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ 💐💐
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀ
Kindly ‘Subscribe’ my YouTube Channel ‘Dr Hari Singh Jachak’

   ਅੱਜ ' ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ' ਸਾਰੇ  ਸੰਸਾਰ ਵਿੱਚ  ਮਨਾਇਆ ਜਾ ਰਿਹਾ ਹੈ । ਨਸ਼ਿਆਂ  ਨਾਲ ਜਿੱਥੇ ਸਿਹਤ ਦਾ ਨੁਕਸਾਨ ਹੁੰਦਾ ਹੈ ਓਥੇ ਨਾਲ ਹੀ  ਲਾ-ਇਲਾਜ ਬਿਮਾਰੀਆਂ ਲੱਗ  ਜਾਂਦੀਆਂ ਹਨ ਅਤੇ  ਆਉਣ ਵਾਲੀਆਂ  ਨਸਲਾਂ ਤੇ ਵੀ ਇਨ੍ਹਾਂ ਦਾ ਮਾਰੂ ਪ੍ਰਭਾਵ ਪੈਂਦਾ ਹੈ । ਇਹ ਸਾਡੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ । ਹਰ ਰੋਜ਼ ਸਵੇਰੇ ਸਵੇਰੇ ਅਖਬਾਰਾਂ ਵਿੱਚ ਨਸ਼ੇ ਖਾ ਤੇ ਤੇ ਨਸ਼ਿਆਂ ਦੇ ਟੀਕੇ ਲਗਾ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਬਾਰੇ ਖਬਰਾਂ ਪੜ੍ਹਨ ਨੂੰ ਮਿਲ ਰਹੀਆਂ ਹਨ ਅਤੇ ਟੀ ਵੀ ਦੇ ਹਰ ਚੈਨਲ ਤੇ ਸੋਸਲ ਮੀਡੀਆ ਤੇ ਇਹ ਦੁਖਦਾਈ ਘਟਨਾਵਾਂ ਦੇਖ ਰਹੇ ਹਾਂ।   
   ਨਸ਼ਿਆਂ ਦੇ ਨੁਕਸਾਨ ਅਤੇ  ਇਨ੍ਹਾਂ ਨੂੰ ਠੱਲ ਪਾਉਣ ਬਾਰੇ  ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕੇ ਮਾਣ ਮਹਿਸੂਸ ਕਰ ਰਿਹਾ ਹਾਂ |

     ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਣੂ  ਹੋਵੋਗੇ , ਕਵਿਤਾ ਨੂੰ ਅੱਗੇ ਦੀ ਅੱਗੇ ਭੇਜ ਕੇ ਸੰਸਾਰ ਦੇ ਲੋਕਾਂ ਨੂੰ ਸੁਚੇਤ ਕਰੋਗੇ  ਅਤੇ ਦਾਸ ਦੇ ਹੌਸਲੇ ਬੁਲੰਦ ਕਰੋਗੇ ਅਤੇਦਾਸ ਦੇਯੂਟਿਊਬਚੈਨਲ Dr Hari Singh Jachak ਨੂੰ ਸਬਸਕਰਾਈਬਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ|

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
09988321245
098321246
👏👏👏👏👏👏
*International Day Against Drug Abuse and Illicit Trafficking
Article Talk

  • The International Day Against Drug Abuse and Illicit Trafficking is a United Nations International Day against drug abuse and the illegal drug trade. It is observed annually on 26 June, since 1989. The date June 26 is to commemorate Lin Zexu’s dismantling of the opium trade in Humen, Guangdong, ending on June 25, 1839,just before the First Opium War in China. The observance was instituted by General Assembly Resolution 42/112 of 7 December 1987 I have written a Poem against drugs abuses and video of the same has been edited and posted on YouTube. Kindly listen and share it further and also subscribe My YouTube Channel Dr Hari Singh Jachak
    YouTube link

With great regards
Dr Hari Singh Jachak
9988321245
9988321246

You may also like

Leave a Comment