Home » ਬਾਬਾ ਬੰਦਾ ਸਿੰਘ ਬਹਾਦਰ ਜੀ

ਬਾਬਾ ਬੰਦਾ ਸਿੰਘ ਬਹਾਦਰ ਜੀ

by Dr. Hari Singh Jachak
ਬਾਬਾ ਬੰਦਾ ਸਿੰਘ ਬਹਾਦਰ ਜੀ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀ
Kindly ‘Subscribe’ my YouTube Channel ‘Dr Hari Singh Jachak’

Baba Banda Singh Bahadur was a Sikh warrior and a commander of Khalsa army. Guru Gobind Singh Ji met him at Nanded, in 1708 and he became a disciple of, Guru Gobind Singh, who gave him the new name of Banda Bahadur. He came to Khanda in Sonipat and assembled a fighting force and led the struggle against the Mughal Empire. His first major action was the sacking of the Mughal provincial capital, Samana . On 12 May 1710 in the Battle of Chappar Chiri the Sikhs killed Wazir Khan, the Governor of Sirhind and Dewan Suchanand, who were responsible for the martyrdom of the two youngest sons of Guru Gobind Singh. Two days later the Sikhs captured Sirhind. Banda Singh was now in control of territory from the Sutlej to the Yamuna and ordered that ownership of the land be given to the farmers, to let them live in dignity and self-respect.Banda Singh was captured in Gurdas Nangal by the Mughals and tortured and executed to death in 1715-1716 at Delhi along with hundreds of Sikhs.

        For this day ,  I have written Poem  in Punjabi and video prepared with the help of my son S Bhupinder Singh. S Jagdeep Singh Kirat World has designed this poem and video of the same has been edited by respected friend Dr. Pritam Singh Saini of USA. Sh.Raman Arora has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and alsosubscribeMyYouTubeChannel Dr Hari Singh Jachak.

With great regards

Dr. Hari Singh Jachak
9988321245
9988321246

ਬਾਬਾ ਬੰਦਾ ਸਿੰਘ ਬਹਾਦਰ ਜੀ

  ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ  ਹੈ   | ਓਨਾ ਨੂੰ ਅਸਹਿ ਤੇ ਅਕਹਿ ਤਸੀਹੇ ਦੇ ਕੇ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਸੀ । ਜ਼ੁਲਮ ਦੀ ਹੱਦ ਹੋ ਗਈ ਜਦੋਂ ਓਨਾ  ਦੇ ਬੱਚੇ ਦਾ ਦਿਲ ਕੱਢ ਕੇ ਉਸ ਦੇ ਮੂੰਹ ਵਿੱਚ ਪਾ ਦਿੱਤਾ ਗਿਆ । ਓਨਾ   ਦੇ ਜੀਵਨ ਇਤਿਹਾਸ ਨਾਲ ਸਬੰਧਿਤ  ਕਵਿਤਾ ਲਿਖੀ ਹੈ।

  ਇਸ ਕਵਿਤਾ ਦੀ ਵੀਡੀਓ ਪਿਆਰੇ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ

ਸਤਿਕਾਰਯੋਗ ਡਾ. ਪ੍ਰੀਤਮ ਸਿੰਘ ਜੀ ਸੈਣੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ ਰਮਨ ਅਰੋੜਾ ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਐਪ,ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਵੀਡੀਓ ਦੇਖ ਕੇ ਅਤੇ ਕਵਿਤਾ ਪੜ੍ਹ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਾਵਨ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr.Hari Singh Jachak ਨੂੰ ਸਬਸਕਰਾਈਬਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment