ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Like’ ਤੇ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀ Kindly ‘Like’ and ‘Subscribe’ my YouTube Channel ‘Dr Hari Singh Jachak’
https://youtu.be/Eb7LDxw07gI
Maharaja Ranjit Singh (1780–1839), founder of the Sikh empire who forged a modern empire of toleration and who famously owned the Koh-i-Noor diamond, has been voted the greatest leader in world history in a poll by BBC World Histories Magazine.
Maharaja Ranjit Singh, popularly known as Sher-e-Punjab or "Lion of Punjab", ruled the northwest Indian subcontinent in the early half of the 19th century.
I have written Poem in Punjabi and video prepared with the help of my son S Bhupinder Singh. S Jagdeep Singh Kirat World has designed this poem and video of the same has been edited by respected friend Dr. Pritam Singh Saini of USA. Sh. has Raman Arora posted it on Website. I'm sharing poem as well as Video with all through Facebook, Wattsapp, Messenger, Instagram,Pages and U Tube etc .
Kindly share it further and also subscribe my channel Dr Hari Singh Jachak
With great regards
Dr. Hari Singh Jachak
9988321245
9988321246
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Like’ ਤੇ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Like’ and ‘Subscribe’ my YouTube Channel ‘Dr Hari Singh Jachak’
ਮਹਾਰਾਜਾ ਰਣਜੀਤ ਸਿੰਘ ਜੀ
ਅੱਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲ ਚਲਾਣਾ ਕੀਤਾ ਸੀ । ਉਸ ਦੇ ਸਰਬ ਸਾਂਝੇ ਰਾਜ ਦੀਆਂ ਧੁੰਮਾਂ ਸਾਰੇ ਸੰਸਾਰ ਵਿੱਚ ਪਈਆਂ । ਓਨਾਂ ਦੇ ਜੀਵਨ ਇਤਿਹਾਸ ਨਾਲ ਸਬੰਧਿਤ ਕਵਿਤਾ ਲਿਖੀ ਹੈ।
ਇਸ ਕਵਿਤਾ ਦੀ ਵੀਡੀਓ ਪਿਆਰੇ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ. ਪ੍ਰੀਤਮ ਸਿੰਘ ਜੀ ਸੈਣੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ Term ਦੀ ਸੇਵਾ ਪਿਆਰੇ Raman Arora ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਵੀਡੀਓ ਦੇਖ ਕੇ ਅਤੇ ਕਵਿਤਾ ਪੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr Hari Singh Jachak ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋਗੇ ਜੀ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246