Home » ਡਾਕਟਰ ਦਿਵਸ

ਡਾਕਟਰ ਦਿਵਸ

by Dr. Hari Singh Jachak
ਡਾਕਟਰ ਦਿਵਸ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

     ਡਾਕਟਰ ਦਿਵਸ

    ਸੰਸਾਰ ਵਿੱਚ ਹਰ ਸਾਲ ਅਲੱਗ ਅਲੱਗ ਤਰੀਕਾਂ ਤੇ ਡਾਕਟਰ ਦਿਵਸ ਮਨਾਇਆ ਜਾਂਦਾ ਹੈ। ਸਭ ਤੋਂ ਪਹਿਲਾਂ ਡਾਕਟਰ ਦਿਵਸ 30 ਮਾਰਚ, 1933 ਨੂੰ ਵਾਂਈਡਰ ,ਜੌਰਜੀਆ 'ਚ ਮਨਾਇਆ ਗਿਆ ਸੀ। ਭਾਰਤ ਵਿੱਚ ਡਾਕਟਰ ਦਿਵਸ ਪਹਿਲੀ ਜੁਲਾਈ ਨੂੰ ਮਨਾਇਆ ਜਾਂਦਾ ਹੈ। ਦੇਸ਼ ਵਿਚ ਪਹਿਲੀ ਵਾਰ ਡਾਕਟਰ ਦਿਵਸ 1 ਜੁਲਾਈ, 1991 ਵਿਚ ਮਨਾਇਆ ਗਿਆ ਸੀ।  ਇਹ ਦਿਨ ਭਾਰਤ ਰਤਨ ਡਾਕਟਰ ਬੀ. ਸੀ. ਰਾਏ, ਜਿਨਾਂ ਦਾ ਜਨਮ ਵੀ ਪਹਿਲੀ ਜੁਲਾਈ ਨੂੰ ਹੋਇਆ ਅਤੇ ਮੌਤ ਵੀ ਪਹਿਲੀ ਜੁਲਾਈ ਨੂੰ ਉਨ੍ਹਾਂ ਦੇ ਜਨਮ ਦਿਨ ਅਤੇ ਬਰਸੀ ਨੂੰ  ਧਿਆਨ ਵਿੱਚ ਰਖਦੇ ਹੋਏ  ਉਨ੍ਹਾਂ ਦੇ ਸਨਮਾਨ ਵਿੱਚ ਮਨਾਇਆ ਜਾਂਦਾ ਹੈ। ਉਹ ਉੱਚੀ ਕੋਟੀ ਦੇ ਨਾਮੀ ਡਾਕਟਰ , ਅਧਿਆਪਕ ਅਤੇ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਨੇ ਸਾਰੀ ਉਮਰ ਸੰਘਰਸ਼ ਕੀਤਾ ਅਤੇ ਓਨਾ ਦਾ ਜੀਵਨ ਅਜੋਕੇ  ਸਾਰੇ ਡਾਕਟਰਾਂ ਨੂੰ ਸੇਧ ਵੀ ਦਿੰਦਾ ਹੈ। 

    ਅੱਜ ਡਾਕਟਰ ਦਿਵਸ ਦੇ ਮੌਕੇ ਤੇ ਕਵਿਤਾ ਲਿਖੀ ਹੈ। ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਣੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ Er. Vishu BEDI ਜੀ ਨੇ  ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂ

ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਅਤੇ ਵੀਡੀਓ ਦੇਖ ਕੇ ਡਾਕਟਰੀ ਪੇਸ਼ੇ ਬਾਰੇ ਜਾਣੂ ਹੋਵੋਗੇ ਅਤੇ ਵੀਡੀਓ ਅਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

👏👏👏👏👏👏

   Doctor's Day

      India celebrates the national doctor’s day every year to pay tribute to the contributions of doctors across the country. It is celebrated on July 1 to mark the birth as well as death anniversary of Dr Bidhan Chandra Roy, former chief minister of West Bengal and one of the most popular doctors of the nation.

     National Doctor's Day is observed in India to recognise and appreciate the significant roles and responsibilities of doctors. The annual celebration of this awareness campaign also helps common man to become aware about the roles, importance and the precious care delivered by doctors.

      This year’s theme has not been announced yet but it is most likely to be associated with the plight of doctors, given the enhanced respect they have garnered with their fight against the novel coronavirus in 2020.

       I have written a Poem regarding this in Punjabi and video of the same prepared with the help of my son Bupinder Singh . S Jagdeep Singh has designed this poem and video  has been edited by respected friend Dr. Pritam Singh Saini of USA. Sh. Vishu Bedi has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and subscribe my YouTube Channel Dr Hari Singh Jachak.

With great regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment