Home » ਅੱਜ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ :ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ

ਅੱਜ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ :
ਸਿੱਖ ਕੌਮ ਦਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube link https://youtu.be/Kx1IxhejnJE

ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਸਮੇਂ ਆਪ ਸਿੱਖ ਫੌਜਾਂ ਦੇ ਮੁੱਖ ਕਮਾਂਡਰ ਸਨ। ਆਪ ਜੀ ਦਾ ਜਨਮ 1791 ਵਿੱਚ ਹੋਇਆ।ਆਪ ਜੀ ਨੇ ਸਾਰੀ ਉਮਰ ਹੀ ਮੱਲਾਂ ਮਾਰੀਆਂ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀਆਂ ਹੱਦਾਂ ਅਫਗਾਨਿਸਤਾਨ ਤੋਂ ਲੈ ਕੇ ਕਸ਼ਮੀਰ ਤੱਕ ਫੈਲ ਗਈਆਂ। ਆਪ ਨੇ ਜਮਰੌਦ ਦਾ ਕਿਲਾ ਵੀ ਫਤਹਿ ਕੀਤਾ। ਜਮਰੌਦ ਵਿਖੇ ਹੀ ਹੋਏ ਯੁੱਧ ਵਿੱਚ ਦੁਸ਼ਮਣ ਦਲਾਂ ਨੂੰ ਭਾਜੜਾਂ ਪਾ ਦਿਤੀਆਂ ਪਰ ਪਹਾੜੀ ਪਿਛੇ ਛਿਪੇ ਹੋਏ ਕਾਇਰਾਂ ਨੇ ਓਨਾ ਦੀ ਪਿੱਠ ਵਿੱਚ ਗੋਲੀਆਂ ਮਾਰ ਦਿੱਤੀਆਂ ਅਤੇ ਓਹ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਅਤੇ ਜਮਰੌਦ ਦੇ ਕਿਲੇ ਵਿੱਚ ਪਹੁੰਚ ਕੇ 30 ਅਪਰੈਲ 1837 ਈਸਵੀ ਨੂੰ ਅਕਾਲ ਚਲਾਣਾ ਕਰ ਗਏ।
ਓਨਾ ਦੇ ਜੀਵਨ ਇਤਿਹਾਸ ਬਾਰੇ ਵਿੱਚ ਦਾਸ ਆਪਣੀ ਲਿੱਖੀ ਕਵਿਤਾ ਦੀ ਵੀਡੀਓ ਬਣਾਈ ਜਿਸ ਦੀ ਐਡਟਿੰਗ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ Kirat World ਵਲੋਂ ਕੀਤੀ ਗਈ , ਮਿੱਤਰ ਪਿਆਰਿਆਂ ਨਾਲਫੇਸਬੁੱਕ, ਵਟਸਅਐਪ, ਮੈਸੇਂਜਰ,ਇਸਟਾਗਰਾਮ,ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹੈ ਜੀ। ਉਮੀਦ ਹੈ ਪੜ੍ਹ ਕੇ ਇਸ ਮਹਾਨ ਜਰਨੈਲ ਬਾਰੇ ਜਾਣੂ ਹੋਵੋਗੇ ਅਤੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ।

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

General Hari Singh Nalwa

  Hari Singh Nalwa (1791–1837) was Commander-in-chief of the Sikh Khalsa Fauj, the army of the Sikh Empire. He is known for his role in the conquests of Kasur, Sialkot, Attock, Multan, Kashmir, Peshawar and Jamrud. Hari Singh Nalwa was responsible for expanding the frontier of Sikh Empire to beyond the Indus River right up to the mouth of the Khyber Pass. At the time of his death, the western boundary of the empire was Jamrod.

   I have written a Poem regarding Life history and achievements of General Hari Singh Nalwa in Punjabi And video prepared. S Jagdeep Singh Kirat World has designed this poem and video of the same has been prepared by him . I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share this poem and video further and also subscribe my YouTube channel Dr Hari Singh Jachak

With great regards,

Dr. Hari Singh Jachak
9988321245
9988321246

You may also like

Leave a Comment