ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ
*ਦਾਸ ਦੇ ਯੂਟਿਊਬ ਚੈਨਲ
Dr Hari Singh Jachak
ਨੂੰ Subscribe ਕਰਨ ਦੀ ਕਿਰਪਾਲਤਾ ਕਰਨੀ ਜੀਓ*
YouTube links
https://youtu.be/97ISgcpLo40?si=L-eUImqPVMCYnF2R
https://youtu.be/Hd-4PBtZ46c?si=WNjhzh45HdlcU04L
https://youtu.be/9LL0OqYhrwU?si=iw0gIxY1e3NgnqIh
https://youtu.be/Lj1Us7a3x_4?si=iBXnlO-ZY75SdlYv
https://youtu.be/tjEDUEJKK7I?si=15Yk5-F7JoqYKNeP
https://www.facebook.com/reel/1531657304271635/
ਪਿਛਲੇ ਕਾਫੀ ਸਮੇਂ ਤੋਂ ਕਵਿਤਾ ਲਿਖ ਰਹੇ ਉਭਰਦੇ ਕਵੀਆਂ /ਕਵਿਤਰੀਆਂ ਅਤੇ ਕਵਿਤਾ ਲਿਖਣ ਦੇ ਚਾਹਵਾਨ ਮਿੱਤਰ ਪਿਆਰਿਆਂ ਵਲੋਂ ਇਹ ਇਛਾ ਜਾਹਰ ਕੀਤੀ ਜਾ ਰਹੀ ਸੀ ਕਿ ਕਵਿਤਾ ਦੇ ਸਾਰੇ ਪੱਖਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਉਪਰਾਲਾ ਕੀਤਾ ਜਾਵੇ।ਓਨ੍ਹਾਂ ਸਭ ਦੀਆਂ ਸੁਹਿਰਦ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦਾਸ ਨੇ ਆਪਣੇ ਯੂ ਟਿਊਬ ਚੈਨਲ Dr Hari Singh Jachak ਰਾਹੀਂ ਲੈਕਚਰ ਲੜੀ ਸ਼ੁਰੂ ਕੀਤੀ ਹੈ।ਜਿਸ ਵਿੱਚ ਪਹਿਲਾ ਵਿਸ਼ਾ ਸੀ
ਕਵਿਤਾ ਕਿਵੇਂ ਲਿਖੀਏ
https://youtu.be/ZHijZpgQiVI
ਦੂਸਰਾ ਵਿਸ਼ਾ ਸੀ
ਕਵਿਤਾ ਕੀ ਹੈ?
https://youtu.be/LgnLkuopm7Y
ਤੀਸਰਾ ਵਿਸ਼ਾ
ਕਵਿਤਾ ਬਾਰੇ ਸੰਸਾਰ ਦੇ ਪ੍ਰਸਿੱਧ ਤੇ ਮਹਾਨ ਕਵੀਆਂ ਵਲੋਂ ਕਵਿਤਾ ਦੀ ਪਰਿਭਾਸ਼ਾ
https://youtu.be/nkRjiaISwLM
ਚੌਥਾ ਵਿਸ਼ਾ ਸੀ
ਕਵੀ ਕੌਣ ਹੁੰਦਾ ਹੈ?
https://youtu.be/A7g8PYY9Jvo
ਪੰਜਵਾਂ ਵਿਸ਼ਾ ਸੀ
ਕਵਿਤਾ ਦੇ ਜਰੂਰੀ ਤੱਤ
https://youtu.be/OtRva7iPW9c
ਛੇਵਾਂ ਵਿਸ਼ਾ ਸੀ
ਪਿੰਗਲ ਤੇ ਅਰੂਜ਼
https://youtu.be/A05HMmnkFtk
ਸਤਵਾਂ ਵਿਸ਼ਾ ਸੀ
ਛੰਦ ਕੀ ਹੁੰਦਾ ਹੈ ਅਤੇ ਇਸ ਦਾ ਕਵਿਤਾ ਵਿੱਚ ਮਹੱਤਵ
https://youtu.be/tjEDUEJKK7I?si=15Yk5-F7JoqYKNeP
ਅੱਠਵਾਂ ਵਿਸ਼ਾ ਸੀ
ਕਵਿਤਾ ਲਿਖਣ ਵੇਲੇ ਖਾਸ ਗੱਲਾਂ ਦਾ ਧਿਆਨ
https://youtu.be/Lj1Us7a3x_4?si=iBXnlO-ZY75SdlYv
ਨੌਂਵਾਂ ਵਿਸ਼ਾ ਸੀ
ਰਸ ਭਰਪੂਰ ਕਵਿਤਾ ਲਿਖਣ ਲਈ ਅਹਿਮ ਗੱਲਾਂ
https://youtu.be/9LL0OqYhrwU?si=iw0gIxY1e3NgnqIh
ਦਸਵਾਂ ਵਿਸ਼ਾ ਸੀ
ਕਾਫੀਆ ਕੀ ਹੁੰਦਾ ਹੈ?ਇਸ ਦੀਆਂ ਕਿਸਮਾਂ ਅਤੇ ਕਾਫੀਏ ਦੇ ਦੋਸ਼ ਆਦਿਕ
https://youtu.be/Hd-4PBtZ46c?si=WNjhzh45HdlcU04L
ਅੱਜ ਦਾ ਵਿਸ਼ਾ ਹੈ
ਰਦੀਫ਼ ਕੀ ਹੁੰਦਾ ਹੈ
https://youtu.be/97ISgcpLo40?si=L-eUImqPVMCYnF2R
https://www.facebook.com/reel/1531657304271635/
ਆਉਣ ਵਾਲੇ ਸਮੇਂ ਵਿੱਚ ਕਵਿਤਾ ਦੇ ਹੋਰ ਪੱਖਾਂ ਤੇ ਵੀ ਜਾਣਕਾਰੀ ਦੇਣ ਦੀ ਸੁਹਿਰਦ ਕੋਸ਼ਿਸ਼ ਕੀਤੀ ਜਾਵੇਗੀ।
ਉਮੀਦ ਹੈ ਕਵਿਤਾ ਲਿਖਣ ਵਾਲੇ ਤੇ ਕਵਿਤਾ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਇਸ ਨੂੰ
ਸੁਣ ਕੇ ਜਰੂਰ ਲਾਭ ਪ੍ਰਾਪਤ ਕਰੋਗੇ ਅਤੇ ਦਾਸ ਨੂੰ ਅਸੀਸਾਂ ਵੀ ਦਿਓਗੇ ।
ਘੱਟ ਤੋਂ ਘੱਟ 10-10 ਗਰੁੱਪਾਂ ਅਤੇ ਆਪੋ ਆਪਣੀ ਫੇਸਬੁੱਕ ਅਤੇ ਸੋਸਲ ਮੀਡੀਆ ਦੇ ਹੋਰ ਚੈਨਲਾਂ ਤੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਜੀ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾ ਸਕੇ। ਦਾਸ ਦੇ ਯੂਟਿਊਬ ਚੈਨਲ Dr Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ
ਵੀਡੀਓਸ ਬਣਾਉਣ ਦੀ ਸੇਵਾ ਮੇਰੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਬੜੀ ਰੀਝ ਨਾਲ ਨਿਭਾ ਰਹੇ ਹਨ। ਓਨਾਂ ਦਾ ਵੀ ਬਹੁਤ ਬਹੁਤ ਧੰਨਵਾਦ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246