Home » 17 ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ ਸਵੇਰ 9 ਵਜੇ ਤੋਂ 15 ਅਕਤੂਬਰ ਦੁਪਹਿਰ 2 ਵਜੇ ਤੱਕ

17 ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ ਸਵੇਰ 9 ਵਜੇ ਤੋਂ 15 ਅਕਤੂਬਰ ਦੁਪਹਿਰ 2 ਵਜੇ ਤੱਕ

by Dr. Hari Singh Jachak
17 ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ ਸਵੇਰ 9 ਵਜੇ ਤੋਂ 15 ਅਕਤੂਬਰ ਦੁਪਹਿਰ 2 ਵਜੇ ਤੱਕ

17 ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ ਸਵੇਰ 9 ਵਜੇ ਤੋਂ 15 ਅਕਤੂਬਰ ਦੁਪਹਿਰ 2 ਵਜੇ ਤੱਕ

ਯੁਵਕ ਲਿਖਾਰੀ ਸੇਧ ਤੇ ਸਿਖਲਾਈ ਕੇਂਦਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ 17 ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ ਸਵੇਰ 9 ਵਜੇ ਤੋਂ 15 ਅਕਤੂਬਰ ਦੁਪਹਿਰ 2 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਵਾਨ ਸੱਜਣ ਪਹੁੰਚ ਕੇ ਕਵਿਤਾ, ਗੀਤ,ਗਜ਼ਲ ਆਦਿ ਦੇ ਵੱਖ ਵੱਖ ਪੱਖਾਂ ਬਾਰੇ ਉਭਰਦੇ ਕਵੀਆਂ ਨੂੰ ਜਾਣੂ ਕਰਵਾਉਣਗੇ।

ਇਸ ਮੌਕੇ ਤੇ ਸ਼ਾਮਲ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ ਅਤੇ ਪੁਸਤਕਾਂ ਵੀ ਰੀਲੀਜ਼ ਕੀਤੀਆਂ ਜਾਣਗੀਆਂ।

ਜਿਨਾਂ ਨੇ ਵੀ ਇਸ ਕਾਰਜਸ਼ਾਲਾ,ਕਵੀ ਦਰਬਾਰ ਅਤੇ ਸਮਾਗਮ ਵਿੱਚ ਭਾਗ ਲੈਣਾ ਹੋਵੇ ਉਹ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਦੇ ਸੇਵਾਦਾਰਾਂ ਨਾਲ ਪੋਸਟਰ ਵਿੱਚ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰਨ ਅਤੇ ਉਨਾਂ ਦੇ ਵਟਸ ਐਪ ਨੰਬਰਾਂ ਤੇ ਜਾਣਕਾਰੀ ਭੇਜਣ ਤਾਂ ਕਿ ਓਨਾਂ ਦੀ ਰਿਹਾਇਸ਼, ਲੰਗਰ, ਸਰਟੀਫਿਕੇਟ ਅਤੇ ਮੋਮੈਂਟੋ ਆਦਿ ਦਾ ਯੋਗ ਪ੍ਰਬੰਧ ਕੀਤਾ ਜਾ ਸਕੇ। ਜਾਣਕਾਰੀ 8 ਅਕਤੂਬਰ ਤੱਕ ਭੇਜਣ ਦੀ ਕ੍ਰਿਪਾਲਤਾ ਕਰੋ ਜੀ ਅਤੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰੋ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like