Home » 17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ

17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ

by Dr. Hari Singh Jachak
17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ

17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ
ਸ਼ਾਮਲ ਹੋ ਰਹੇ ਕਵੀ ਸਾਹਿਬਾਨ ਹੇਠ ਲਿਖੇ ਗਰੁੱਪ ਲੀਡਰ ਸਾਹਿਬਾਨ ਦੇ ਸੰਪਰਕ ਵਿੱਚ ਰਹਿਣ
ਸ਼ਾਮਲ ਹੋ ਰਹੇ ਵਿਦਵਾਨ ਬੁਲਾਰਿਆਂ ਦਾ ਪੋਸਟਰ

ਹਰ ਸਾਲ ਦੀ ਤਰ੍ਹਾਂ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਵਲੋਂ ਇਸ ਸਾਲ 17ਵਾਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ 14 ਅਕਤੂਬਰ, 2023 ਸਵੇਰ 9 ਵਜੇ ਤੋਂ 15 ਅਕਤੂਬਰ, 2023 ਦੁਪਹਿਰ 2 ਵਜੇ ਤੱਕ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਵਿਦਵਾਨ ਅਤੇ ਪਤਵੰਤੇ ਸੱਜਣ ਪਹੁੰਚ ਕੇ ਕਵਿਤਾ, ਗੀਤ, ਗਜ਼ਲ ਆਦਿ ਦੇ ਵੱਖ ਵੱਖ ਪੱਖਾਂ ਬਾਰੇ ਉਭਰਦੇ ਕਵੀਆਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਤੇ ਸ਼ਾਮਲ ਕਵੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਪੁਸਤਕਾਂ ਰੀਲੀਜ਼ ਕੀਤੀਆਂ ਜਾਣਗੀਆਂ ਅਤੇ ਸਭ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

17ਵੇਂ ਸਾਲਾਨਾ ਸਮਾਗਮ ਤੇ ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਲਈ 100 ਦੇ ਕਰੀਬ ਉਭਰਦੇ ਕਵੀਆਂ ਅਤੇ ਕਵਿਤਾ ਦੀਆਂ ਬਰੀਕੀਆਂ ਸਿਖਣ ਦੇ ਚਾਹਵਾਨਾਂ ਨੇ ਨਿਸ਼ਚਿਤ ਪਰਫਾਰਮੇ ਭਰ ਕੇ ਆਪਣੀਆਂ ਫੋਟੋਆ ਸਮੇਤ ਜਾਣਕਾਰੀ ਭੇਜ ਦਿੱਤੀ ਹੈ। ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਭ ਸੇਵਾਦਾਰਾਂ ਵਲੋਂ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਨੂੰ ਜੀ ਆਇਆਂ ਨੂੰ।

ਸਾਰੇ ਪਹੁੰਚ ਰਹੇ ਕਵੀ ਸਾਹਿਬਾਨ ਨੂੰ ਸਨਿਮਰ ਬੇਨਤੀ ਹੈ ਅਗਲੀਆਂ ਸੂਚਨਾਵਾਂ ਲਈ ਆਪੋ ਆਪਣੇ ਗਰੁੱਪ ਲੀਡਰ ਦੇ ਸੰਪਰਕ ਵਿੱਚ ਰਹਿਣ।

ਆਪ ਜੀ ਦੇ ਨਾਂ ਦੇ ਪਹਿਲੇ ਅੱਖਰ ਅਨੁਸਾਰ ਕ੍ਰਮਵਾਰ ਹੇਠ ਲਿਖੇ ਗਰੁੱਪ ਲੀਡਰ ਹਨ ਜੀ

1 (A, B)
ਐਡਵੋਕੇਟ ਬਵਨੀਤ ਕੌਰ 98789-56602

2 (C,D,E,F,G)

ਕੁਲਦੀਪ ਕੌਰ ਦੀਪ ਲੁਧਿਆਣਵੀ
83605-74092

3 (H,I,J)

ਨਵਪ੍ਰੀਤ ਕੌਰ
98158-35687

4 (K,L,M)
Amit Kaur
77196-60233

5 (N,O,P,Q,R)
ਪ੍ਰੋਫੈਸਰ ਗੁਰਵਿੰਦਰ ਕੌਰ ਗੁਰੀ
98770-99802

6 (S)
ਪ੍ਰਿੰਸੀਪਲ ਸੰਜੀਵ ਸਿੰਘ ਨਿਮਾਣਾ
88720-10612

7 (S,T,U,W,X,Y,Z)
ਸਤਵੰਤ ਕੌਰ ਸੁੱਖੀ
76819-02827

ਜੇਕਰ ਕਿਸੇ ਕਾਰਣ ਕੋਈ ਗਰੁੱਪ ਲੀਡਰ ਫੋਨ ਨਹੀਂ ਉਠਾ ਰਿਹਾ ਤਾਂ
ਜਸਵਿੰਦਰ ਕੌਰ ਜੱਸੀ ਦਫਤਰ ਸਕੱਤਰ, ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨਾਲ ਫੋਨ ਨੰਬਰ 81460-88874 ਤੇ ਸੰਪਰਕ ਕੀਤਾ ਜਾਵੇ।

ਸ਼ਾਮਲ ਹੋ ਰਹੇ ਵਿਦਵਾਨ ਬੁਲਾਰਿਆਂ ਦਾ ਪੋਸਟਰ ਆਪ ਸਭ ਮਿੱਤਰ ਪਿਆਰਿਆਂ ਨਾਲ ਸਾਂਝਾ ਕਰ ਰਹੇ ਹਾਂ। ਕਲ ਤੇ ਪਰਸੋਂ ਪਹੁੰਚ ਰਹੇ ਕਵੀਆਂ ਤੇ ਪਤਵੰਤੇ ਸੱਜਣਾਂ ਦੇ ਪੋਸਟਰ ਆਪ ਸਭ ਨਾਲ ਸਾਂਝੇ ਕੀਤੇ ਜਾਣਗੇ।

ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀ ਅਤੇ ਸਮਾਗਮ ਦੀ ਸਫਲਤਾ ਲਈ ਅਸੀਸਾਂ ਦਿੰਦੇ ਰਹਿਣਾ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like