Home » ਪਰਮਦੀਪ ਸਿੰਘ ਦੀਪ ਸੁਸਾਇਟੀ ਵਲੋਂ ਕਰਵਾਏ ਗਏ 16ਵੇਂ ਸਮਾਗਮ ਬਾਰੇ ਸਤਿਕਾਰਯੋਗ ਰਾਜਬੀਰ ਕੌਰ ਗਰੇਵਾਲ ਜੀ ਵਲੋਂ ਸਮੀਖਿਆ

ਪਰਮਦੀਪ ਸਿੰਘ ਦੀਪ ਸੁਸਾਇਟੀ ਵਲੋਂ ਕਰਵਾਏ ਗਏ 16ਵੇਂ ਸਮਾਗਮ ਬਾਰੇ ਸਤਿਕਾਰਯੋਗ ਰਾਜਬੀਰ ਕੌਰ ਗਰੇਵਾਲ ਜੀ ਵਲੋਂ ਸਮੀਖਿਆ

by Dr. Hari Singh Jachak
post

ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵਲੋਂ ਕਰਵਾਏ ਗਏ 16 ਵਾਂ ਸਾਲਾਨਾ ਸਮਾਗਮ ਤੇ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ। ਇਸ ਸਮਾਗਮ ਦੀ ਸਮੀਖਿਆ ਸਤਿਕਾਰਯੋਗ ਰਾਜਬੀਰ ਕੌਰ ਗਰੇਵਾਲ ਵਲੋਂ
ਕੀਤੀ ਗਈ ਹੈ ਜਿਸ ਦੀ ਵੀਡੀਓ ਦਾਸ ਦੇ ਯੂਟਿਊਬ ਚੈਨਲ Dr Hari Singh Jachak
ਤੇ upload ਕੀਤੀ ਗਈ ਹੈ। ਸਨਿਮਰ ਬੇਨਤੀ ਹੈ ਕਿ ਇਸ ਨੂੰ ਸੁਣਨ ਤੇ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਜੀਓ

Youtube Link

https://youtu.be/0o3P3TO2xdo

ਸਤਿਕਾਰਯੋਗ ਰਾਜਬੀਰ ਕੌਰ ਗਰੇਵਾਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment