Home » ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ

by Dr. Hari Singh Jachak
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਸਾਹਿਬ ਕੌਰ ਜੀ

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube Link
https://youtu.be/4Mwj8LE4M6M

YouTube link of promo of film on Mata Sahib Kaur Ji

   ਖਾਲਸਾ ਪੰਥ ਦੇ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਖਾਲਸਾ ਪੰਥ ਭਾਵ ਆਪਣੇ ਬੱਚਿਆਂ ਨੂੰ ਦਿੱਤੇ ਆਦੇਸ਼/ਸੰਦੇਸ਼ ਬਾਰੇ ਕਵਿਤਾ ਲਿਖੀ ਹੈ।ਅਤੇ ਅੱਜ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਸਾਰੇ ਖਾਲਸਾ ਪੰਥ ਨੂੰ ਭੇਟ ਕਰ ਰਿਹਾ ਹਾਂ।
 ਇਸ ਦੇ ਨਾਲ ਹੀ ਸਾਡੇ ਮਾਤਾ,ਮਾਤਾ ਸਾਹਿਬ ਕੌਰ ਜੀ ਹਨ।ਓਨਾ ਬਾਰੇ ਲਿਖੀ ਕਵਿਤਾ ਵੀ ਭੇਟ ਕਰ ਰਿਹਾ ਹਾਂ। ਓਨਾ ਬਾਰੇ ਬਾਬਾ ਗੁਰਬਖਸ਼ ਸਿੰਘ ਜੀ ਸੇਵੇਵਾਲਾ ਅਤੇ  ਸਮੂਹ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਐਨੀਮੇਟਡ ਫਿਲਮ ਤਿਆਰ ਕਰਵਾਈ ਹੈ।ਉਸ ਦੇ ਪਰੋਮੋ ਦਾ ਲਿੰਕ ਵੀ ਸਾਂਝਾ ਕਰ ਰਿਹਾ ਹਾਂ ਜੀਓ।

ਉਮੀਦ ਹੈ ਖਾਲਸਾ ਸਾਜਨਾ ਦਿਵਸ ਤੇ ਜਰੂਰ ਪੜ੍ਹੋਗੇ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਨ ਦੀ ਕਿਰਪਾਲਤਾ ਕਰੋਗੇ ਜੀਓ।
ਇਸ ਦੀ

    ਇਸ ਕਵਿਤਾ ਦੀ ਵੀਡੀਓ ਪਿਆਰੇ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਣੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਪਾਉਣ ਦੀ ਸੇਵਾ Raman Arora ji ਨੇ ਕੀਤੀ ਹੈ।

ਯੂ ਟਿਊਬ ਲਿੰਕ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

Father Of Khalsa Guru Gobind Singh Ji and Mother Of Khasa Panth Mata Sahib Kaur Ji

I have written a Poem regarding Guru Gobind Singh Ji, Father of ‘Khalsa Panth’ and guidelines given by Tenth Guru to his children I.e. Khalsa Panth. This Panth is dedicated to living in equality and peace, but willing to fight and lay down their lives to protect themselves and others from injustice and tyranny. Similarly I have written a Poem regarding Mother Of Khalsa Panth Mata Sahib Kaur Ji. An Animated film has also been released today under the guidance of Baba Gurbax Singh Ji Sewewala. Links of the same are also shared herewith.

   I have written Poem  in Punjabi and video prepared with the help of my son S Bhupinder Singh. S Jagdeep Singh Kirat World has designed this poem and video of the same has been edited by respected friend Dr. Pritam Singh Saini of USA. Sh. Vishu Bedi has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further.

With great regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment