Sikh holocaust of 1746*
ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’
YouTube link https://youtu.be/NHINGMnBD4E
ਇਨਾ ਦਿਨਾਂ ਵਿੱਚ ਕਈ ਹਜਾਰ ਸਿੰਘ,ਸਿੰਘਣੀਆਂ ਅਤੇ ਬੱਚੇ ਕਾਹਨੂੰਵਾਨ ਦੇ ਛੰਭ ਵਿੱਚ ਜੂਝਦੇ ਹੋਏ ਸ਼ਹੀਦੀਆਂ ਪਾ ਗਏ । ਇਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ।ਓਹਨਾਂ ਸ਼ਹੀਦਾਂ ਦੀ ਪਾਵਨ ਯਾਦ ਨੂੰ ਸਮਰਪਿਤ ਕਵਿਤਾ ਲਿਖੀ ਹੈ।
ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ ਕਵਿਤਾ ਨੂੰ ਡਿਜ਼ਾਈਨ ਕਰਨ ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ ਨੇ ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ ਰਮਨ ਅਰੋੜਾ ਜੀ ਨੇ ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ, ਵਟਸਐਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ ਸਾਂਝੀ ਕਰ ਰਿਹਾ ਹਾਂ ਜੀ। ਉਮੀਦ ਹੈ ਕਵਿਤਾ ਪੜ੍ਹ ਕੇ ਅਤੇ ਵੀਡੀਓ ਵੇਖ ਕੇ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak' ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀਓ
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ
9988321245
9988321246
👏👏👏👏👏👏👏
Chhotta Ghallughalla Sikh holocaust of 1746
Chhotta Ghallughalla took place in 1746. Early in that year, Jaspat Rai, a military commander was killed in an encounter with a roving band of Sikhs. Jaspat’s brother, Lakhpat Rai, who was a revenue minister at Lahore, vowed his revenge.
With the help of the new governor, Yahiya Khan, Lakhpat Rai mobilised the Lahore troops, summoned reinforcements, alerted the dependent rulers of the kingdoms in the Himalayan foothills, and roused the population for a genocide of the Sikhs. The Sikh inhabitants of Lahore were first rounded up, then executed on 10 March 1746.
Lakhpat Rai next set out for the swampy forest of Kaahnoovaan, near the town of Gurdaspur, about 130 kilometres to the north-east of Lahore (Now in Gurdaspur Distt of Punjaab, India)where Sikhs were reported to have concentrated. Lakhpat had with him with a large force of mostly cavalry, supported by cannon, with which he surrounded the forest and began a systematic search for the Sikhs.
The Sikhs held out for some time and struck back whenever they could. Heavily outnumbered and under-equipped, they decided to escape to the foothills of the Himalayas to the north. The Sikhs crossed the River Ravi and came in sight of the foothills, a 65-kilometre trek with the enemy in pursuit, only to find the armies of the hill rajas arrayed to oppose them.
Caught between these two armies and running out of food, the Sikhs suffered heavy casualties. At last, they managed to break through the encirclement and to recross the River Ravi in a desperate attempt to reach the safety of the Lakhi Jungle, near Bathinda, some 240 kilometres to the south.
An estimated 7,000 Sikhs were killed and 3,000 captured during this operation. The captives were marched back to Lahore, paraded in the streets and publicly beheaded.
I have written a Poem regarding this holocaust in Punjabi. S Jagdeep Singh has designed this poem and video of the same has been prepared by respected friend Dr. Pritam Singh Saini of USA. Sh.Raman Arora has posted it on Website. I'm sharing poem as well as Video with all through Facebook, Wattsapp, Messenger, Instagram, Pages and U Tube etc .
Kindly share it further and also subscribe my YouTube Channel Dr. Hari Singh Jachak.
With great regards
Dr. Hari Singh Jachak
9988321245
9988321246
👏👏👏👏👏👏👏