Home » ਅਭੁੱਲ ਯਾਦਾਂ ਰਿਟਾਇਰਮੈਂਟ ਦੀਆਂ

ਅਭੁੱਲ ਯਾਦਾਂ ਰਿਟਾਇਰਮੈਂਟ ਦੀਆਂ

by Dr. Hari Singh Jachak
retirement

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak

ਰਿਟਾਇਰਮੈਂਟ ਦੇ ਮੌਕੇ ਤੇ ਡੀ ਪੀ ਡੀ ਓ ਲੁਧਿਆਣਾ ਤੋਂ ਵਿਦਾ ਹੋਣ ਵੇਲੇ ਦੀ ਯਾਦਗਾਰੀ ਵੀਡੀਓ

         ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ 34 ਸਾਲ 7 ਮਹੀਨੇ ਅਤੇ 4 ਦਿਨ ਦੀ ਸਰਵਿਸ ਤੋਂ ਬਾਅਦ ਦਾਸ ਨੂੰ ਫੌਜ ਦੇ ਆਹਲਾ ਅਫਸਰਾਂ, ਡਿਫੈਂਸ ਅਕਾਊਂਟਸ ਵਿਭਾਗ ਦੇ ਅਫਸਰਾਂ,ਡੀ ਪੀ ਡੀ ਓ ਲੁਧਿਆਣਾ ਦੇ ਅਫਸਰਾਂ  ਤੇ ਸਟਾਫ ਮੈਂਬਰਜ਼, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮਾਡਲ ਗਰਾਮ ਲੁਧਿਆਣਾ ਦੇ ਸਮੂਹ ਸੇਵਾਦਾਰਾਂ, ਦੂਰੋਂ ਨੇੜਿਓਂ ਪਹੁੰਚੇ ਮਿੱਤਰ ਪਿਆਰਿਆਂ ਅਤੇ ਸਨੇਹੀਆਂ ਨੇ ਵਿਦਾਇਗੀ ਸਮਾਗਮ ਵਿੱਚ ਦਾਸ ਦੀ ਝੋਲੀ ਵਿਚ ਅਸੀਸਾਂ ਦੇ ਭੰਡਾਰ ਪਾਏ ਅਤੇ ਨਿੱਘੀ ਵਿਦਾਇਗੀ ਦਿੱਤੀ ।

     ਵਿਦਾਇਗੀ ਸਮਾਗਮ  ਤੋਂ ਬਾਅਦ ਸਭ ਸਤਿਕਾਰਯੋਗ ਸ਼ਖਸ਼ੀਅਤਾਂ  ਨੇ ਡੀ ਪੀ ਡੀ ਓ ਲੁਧਿਆਣਾ ਦਫਤਰ ਤੋਂ ਪੂਰੀ ਸ਼ਾਨੋਸ਼ੋਕਤ ਅਤੇ ਚੜ੍ਹਦੀ ਕਲਾ ਨਾਲ ਦਾਸ ਨੂੰ  ਵਿਦਾ ਕੀਤਾ। ਇਸ ਵੀਡੀਓ ਨੂੰ ਐਡਿਟ ਕਰਕੇ ਮੇਰੇ ਮਿੱਤਰ ਜਗਦੀਪ ਸਿੰਘ ਕਿਰਤ ਵਰਲਡ ਨੇ ਮੇਰੇ ਯੂ ਟਿਊਬ ਚੈਨਲ Dr. Hari Singh Jachak ਤੇ ਪਾਇਆ ਹੈ।ਉਸ ਸਮੇਂ ਦੀ ਯਾਦਗਾਰੀ ਵੀਡੀਓ  ਮਿੱਤਰ ਪਿਆਰਿਆਂ ਦੀਆਂ ਅਸੀਸਾਂ ਲਈ ਹਾਜਰ ਹੈ। ਦੇਖਣ ਦੀ ਕਿਰਪਾਲਤਾ ਕਰਨੀ ਜੀਓ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ

ਯੂ ਟਿਊਬ ਲਿੰਕ

https://youtu.be/qSM6NRq8Aw0

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਹਰੀ ਸਿੰਘ ਜਾਚਕ
9988321245
9988321246

Memorable Memories of Retirement

I retired from service on 30th April 2019 after serving nation for more than 34 years as army civilian officer (DPDO Ludhiana) . I assisted old,sick and needed pensioners as well as family pensioners during my last leg of service at Ludhiana.

    I played a long and significant role as an integral member of the large DAD family and rendered invaluable service throughout India.

    There were memorable moments on the day of my retirement. Videography after retirement  from  office of DPDO Ludhiana to my house was done at that time. Now that video has been edited and posted on My YouTube Channel Dr. Hari Singh Jachak by my friend Sardar Jagdeep Singh Kirat World . Kindly watch and bestow your blessings and also subscribe my YouTube Channel.

With great regards

Dr. Hari Singh Jachak
9988321245
9988321246

You may also like

Leave a Comment