Home » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਸਰਦਾਰ ਮਹਿੰਦਰ ਸਿੰਘ ਸੇਖੋਂ ਸੰਚਾਲਕ, ‘ਮੇਰੀ ਮਾਂ ਬੋਲੀ ਪੰਜਾਬੀ’,ਵਲੋਂ ਪੇਸ਼ ਕੀਤੇ ਵਿਚਾਰ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਸਰਦਾਰ ਮਹਿੰਦਰ ਸਿੰਘ ਸੇਖੋਂ ਸੰਚਾਲਕ, ‘ਮੇਰੀ ਮਾਂ ਬੋਲੀ ਪੰਜਾਬੀ’,ਵਲੋਂ ਪੇਸ਼ ਕੀਤੇ ਵਿਚਾਰ

by Dr. Hari Singh Jachak
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ ਸਰਦਾਰ ਮਹਿੰਦਰ ਸਿੰਘ ਸੇਖੋਂ ਸੰਚਾਲਕ, 'ਮੇਰੀ ਮਾਂ ਬੋਲੀ ਪੰਜਾਬੀ',ਵਲੋਂ ਪੇਸ਼ ਕੀਤੇ ਵਿਚਾਰ
ਦਾਸ ਦੇ ਯੂਟਿਊਬ ਚੈਨਲ Dr Hari Singh Jachak  ਨੂੰ ਸਬਸਕਰਾਈਬ ਕਰਨ ਦੀ  ਕਿਰਪਾਲਤਾ ਕਰਨੀ ਜੀਓ 
 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਵੱਲੋਂ ਕੌਂਸਲ ਫਾਰ ਕੋਲੈਬੋਰੇਸ਼ਨ ਐਂਡ ਐਕਸਟਰਨਲ ਰੀਲੇਸ਼ਨਜ਼ ਅਤੇ ਪੰਜਾਬੀ ਭਾਸ਼ਾ ਵਿਕਾਸ ਤੇ ਪਾਸਾਰ ਕੇਂਦਰ ਦੇ ਪ੍ਰਬੰਧਾਂ ਅਧੀਨ ਵਿਸ਼ਵ ਭਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਦੇ ਮੁਖੀਆਂ ਦਾ 25 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਕੰਪਲੈਕਸ ਮਾਡਲ ਟਾਊਨ ਐਕਸਟੈਂਸਨ ਵਿੱਚ ਕੀਤਾ ਗਿਆ ਅੰਤਰਰਾਸ਼ਟਰੀ ਸੰਮੇਲਨ ਅਤੇ ਸਨਮਾਨ ਸਮਾਰੋਹ ਸਫਲਤਾ ਸਹਿਤ ਸੰਪੂਰਨ ਹੋਇਆ।
 
ਪੰਜਾਬੀ ਮਾਂ-ਬੋਲੀ ਦੇ ਪਾਸਾਰ ਨੂੰ ਸਮਰਪਿਤ ਇਸ ਕਾਨਫਰੰਸ ਵਿੱਚ ਦੇਸ਼-ਵਿਦੇਸ਼ ਤੋਂ ਹਾਜ਼ਰ ਹੋਏ 100 ਤੋਂ ਵਧੇਰੇ ਸਾਹਿਤਕਾਰਾਂ ਅਤੇ ਸਭਾਵਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ।
 
ਗੁਰੂ ਗੋਬਿੰਦ ਸਿੰਘ  ਸਟੱਡੀ ਸਰਕਲ ਵਲੋਂ ਪੰਜਾਬੀ ਮਾਂ ਬੋਲੀ  ਨੂੰ ਸਮਰਪਿਤ ਸੰਸਥਾਵਾਂ ਦੇ ਅੰਤਰਰਾਸ਼ਟਰੀ  ਸੰਮੇਲਨ ਅਤੇ ਸਨਮਾਨ ਸਮਾਰੋਹ ਵਿੱਚ  ਸਰਦਾਰ ਮਹਿੰਦਰ ਸਿੰਘ ਸੇਖੋਂ ਸੰਚਾਲਕ, ‘ਮੇਰੀ  ਮਾਂ ਬੋਲੀ  ਪੰਜਾਬੀ’,ਵਲੋਂ ਪੇਸ਼  ਕੀਤੇ ਵਿਚਾਰਾਂ ਦੀ ਵੀਡੀਓ ਦਾਸ  ਦੇ ਯੂ ਟਿਊਬ ਚੈਨਲ Dr Hari Singh Jachak ਤੇ ਅਪਲੋਡ ਕੀਤੀ ਗਈ  ਹੈ। ਇਸ ਨੂੰ ਸੁਣਨ  ਤੇ  ਅੱਗੇ ਦੀ ਅੱਗੇ ਸ਼ੇਅਰ ਕਰਨ  ਦੀ ਕਿਰਪਾਲਤਾ  ਕਰਨੀ ਜੀਓ। 
 
ਬਹੁਤ  ਹੀ  ਨਿਮਰਤਾ  ਅਤੇ ਅਦਬ ਸਹਿਤ 
 
ਡਾ ਹਰੀ ਸਿੰਘ ਜਾਚਕ 
ਚੀਫ਼ ਕੋਲੈਬੋਰੇਟਰ 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ 
 
*Views of S Mohinder Singh  Sekhon, Head, Meri Maa Boli ‘ Social Media Group, presented during felicitation ceremony of more than 100 chiefs of Punjabi 
language promotion groups on 25th February 2923. Everybody listened it with enthusiasm.
 
Kindly listen his views through video and share it further. 
 
With great regards
Dr Hari Singh Jachak 
 

You may also like

Leave a Comment