Home » ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ

ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ

by Dr. Hari Singh Jachak
ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ
Kindly subscribe my YouTube Channel
Dr Hari Singh Jachak
 
8 ਮਾਰਚ ਨੂੰ ਸਾਰੇ ਸੰਸਾਰ ਅੰਦਰ ਔਰਤਾਂ ਦੇ ਬਾਰੇ ,ਉਨਾਂ ਦੀ ਸਮਾਜ ਨੂੰ ਦੇਣ ਅਤੇ ਔਰਤ ਦੀ ਸ਼ਖਸੀਅਤ ਬਾਰੇ ਦਿਨ ਮਨਾਇਆ ਜਾ ਰਿਹਾ ਹੈ।
ਇਸੇ ਸਬੰਧ ਵਿੱਚ ਹੀ ਅੱਜ ਮੈਂ ਖਾਲਸਾ ਪੰਥ ਦੀ ਮਾਤਾ, ਮਾਤਾ ਸਾਹਿਬ ਕੌਰ ਜੀ ਦੇ ਜੀਵਨ ਇਤਿਹਾਸ ਨਾਲ ਸਬੰਧਤ ਕਵਿਤਾ ਭੇਟ ਕਰ ਰਿਹਾ ਹਾਂ ।
ਉਮੀਦ ਹੈ ਕਿ ਪੜ੍ਹ ਕੇ ਓਨਾ ਦੇ ਪਾਵਨ ਜੀਵਨ ਇਤਿਹਾਸ ਤੋਂ ਜਾਣੂ ਹੋਵੋਗੇ,ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰੋਗੇ,ਉਨਾਂ ਬਾਰੇ ਵੱਧ ਤੋਂ ਵੱਧ ਪਰਚਾਰ ਕਰੋਗੇ ਅਤੇ ਦਾਸ ਨੂੰ ਵੀ ਅਸੀਸਾਂ ਦੇ ਕੇ ਨਿਵਾਜੋਗੇ।
 
Mata Sahib Kaur
Mata Sahib Kaur was the wife of Guru Gobind Singh Ji.She was the daughter of Rama of Rohtas dist. Jhelum.Mata Sahib Devan was born on 1 November 1681 at Rohtas. She was offered to be a bride of Guru Gobind Singh by her father Bhai Rama, a devout Nanak Naam Leva Sikh, and the nuptials took place on 15 April 1700 at Anandpur Sahib.
She is mother of whole Khalsa Panth, when a Sikh becomes amritdhari (baptized), Guru Gobind Singh Ji is his father and Mata Sahib Kaur Ji is his mother.
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ . ਹਰੀ ਸਿੰਘ ਜਾਚਕ

You may also like

Leave a Comment