Home » ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

by Dr. Hari Singh Jachak
ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

YouTube link

https://youtu.be/LgnLkuopm7Y

https://youtu.be/nkRjiaISwLM

ਪਿਛਲੇ ਕਾਫੀ ਸਮੇਂ ਤੋਂ ਕਵਿਤਾ ਲਿਖ ਰਹੇ ਉਭਰਦੇ ਕਵੀਆਂ /ਕਵਿਤਰੀਆਂ ਅਤੇ ਕਵਿਤਾ ਲਿਖਣ ਦੇ ਚਾਹਵਾਨ ਮਿੱਤਰ ਪਿਆਰਿਆਂ ਵਲੋਂ ਇਹ ਇਛਾ ਜਾਹਰ ਕੀਤੀ ਜਾ ਰਹੀ ਸੀ ਕਿ ਕਵਿਤਾ ਦੇ ਸਾਰੇ ਪੱਖਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਉਪਰਾਲਾ ਕੀਤਾ ਜਾਵੇ।ਓਨ੍ਹਾਂ ਸਭ ਦੀਆਂ ਸੁਹਿਰਦ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਦਾਸ ਨੇ ਆਪਣੇ ਯੂ ਟਿਊਬ ਚੈਨਲ Dr Hari Singh Jachak ਰਾਹੀਂ ਲੈਕਚਰ ਲੜੀ ਸ਼ੁਰੂ ਕੀਤੀ ਹੈ।ਜਿਸ ਵਿੱਚ ਪਹਿਲਾ ਵਿਸ਼ਾ ਸੀ
ਕਵਿਤਾ ਕਿਵੇਂ ਲਿਖੀਏ
ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ
ਕਵਿਤਾ ਕੀ ਹੈ?

ਆਉਣ ਵਾਲੇ ਸਮੇਂ ਵਿੱਚ ਕਵਿਤਾ ਦੇ ਹਰੇਕ ਪੱਖ ਤੇ ਜਾਣਕਾਰੀ ਦੇਣ ਦੀ ਸੁਹਿਰਦ ਕੋਸ਼ਿਸ਼ ਕੀਤੀ ਜਾਵੇਗੀ।

ਉਮੀਦ ਹੈ ਕਵਿਤਾ ਲਿਖਣ ਵਾਲੇ ਤੇ ਕਵਿਤਾ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਇਸ ਨੂੰ
ਸੁਣ ਕੇ ਜਰੂਰ ਲਾਭ ਪ੍ਰਾਪਤ ਕਰੋਗੇ ਅਤੇ ਦਾਸ ਨੂੰ ਅਸੀਸਾਂ ਵੀ ਦਿਓਗੇ ।
ਘੱਟ ਤੋਂ ਘੱਟ 10-10 ਗਰੁੱਪਾਂ ਅਤੇ ਆਪੋ ਆਪਣੀ ਫੇਸਬੁੱਕ ਅਤੇ ਸੋਸਲ ਮੀਡੀਆ ਦੇ ਹੋਰ ਚੈਨਲਾਂ ਤੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਜੀ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾ ਸਕੇ।
YouTube link
https://youtu.be/LgnLkuopm7Y

https://youtu.be/nkRjiaISwLM

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment