Home » ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ

by Dr. Hari Singh Jachak
ਕਵਿਤਾ ਲਿਖਣ ਤੇ ਕਵਿਤਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਾਲੇ ਮਿੱਤਰ ਪਿਆਰਿਆਂ ਲਈ ਖਾਸ ਸੂਚਨਾ/ਬੇਨਤੀ/ਖੁਸ਼ਖਬਰੀ
YouTube link
 
      ਪਿਛਲੇ ਕਾਫੀ ਸਮੇਂ ਤੋਂ ਕਵਿਤਾ ਲਿਖ ਰਹੇ ਉਭਰਦੇ ਕਵੀਆਂ /ਕਵਿਤਰੀਆਂ ਅਤੇ ਕਵਿਤਾ ਲਿਖਣ ਦੇ ਚਾਹਵਾਨ ਮਿੱਤਰ ਪਿਆਰਿਆਂ ਵਲੋਂ ਇਹ ਇਛਾ ਜਾਹਰ ਕੀਤੀ ਜਾ ਰਹੀ ਸੀ ਕਿ ਕਵਿਤਾ ਦੇ ਸਾਰੇ ਪੱਖਾਂ ਬਾਰੇ ਮੁੱਢਲੀ ਜਾਣਕਾਰੀ ਦੇਣ ਲਈ ਉਪਰਾਲਾ ਕੀਤਾ ਜਾਵੇ।ਓਨ੍ਹਾਂ ਸਭ ਦੀਆਂ ਸੁਹਿਰਦ ਭਾਵਨਾਵਾਂ ਨੂੰ ਮੁੱਖ  ਰੱਖਦੇ ਹੋਏ ਦਾਸ ਨੇ ਆਪਣੇ ਯੂ ਟਿਊਬ ਚੈਨਲ Dr Hari Singh Jachak ਰਾਹੀਂ ਲੈਕਚਰ ਲੜੀ ਸ਼ੁਰੂ ਕੀਤੀ ਹੈ।ਜਿਸ ਵਿੱਚ  ਪਹਿਲਾ ਵਿਸ਼ਾ ਸੀ ਕਵਿਤਾ ਕਿਵੇਂ ਲਿਖੀਏ ਦੂਸਰਾ  ਵਿਸ਼ਾ ਸੀ ਕਵਿਤਾ ਕੀ ਹੈ?
 
ਅੱਜ ਅਸੀਂ ਵਿਚਾਰ ਚਰਚਾ ਕਰ ਰਹੇ ਹਾਂ ਕਵਿਤਾ ਬਾਰੇ ਸੰਸਾਰ ਦੇ ਪ੍ਰਸਿੱਧ ਤੇ ਮਹਾਨ ਕਵੀਆਂ ਵਲੋਂ ਕਵਿਤਾ ਦੀ ਪਰਿਭਾਸ਼ਾ 
 
ਆਉਣ ਵਾਲੇ ਸਮੇਂ ਵਿੱਚ  ਕਵਿਤਾ ਦੇ ਹਰੇਕ ਪੱਖ ਤੇ ਜਾਣਕਾਰੀ ਦੇਣ ਦੀ ਸੁਹਿਰਦ  ਕੋਸ਼ਿਸ਼ ਕੀਤੀ ਜਾਵੇਗੀ।
ਉਮੀਦ ਹੈ ਕਵਿਤਾ ਲਿਖਣ ਵਾਲੇ ਤੇ ਕਵਿਤਾ ਦੀ ਜਾਣਕਾਰੀ ਪ੍ਰਾਪਤ ਕਰਨ ਵਾਲੇ ਇਸ ਨੂੰ
ਸੁਣ ਕੇ ਜਰੂਰ ਲਾਭ ਪ੍ਰਾਪਤ  ਕਰੋਗੇ ਅਤੇ ਦਾਸ  ਨੂੰ ਅਸੀਸਾਂ ਵੀ ਦਿਓਗੇ ।
ਘੱਟ ਤੋਂ ਘੱਟ  10-10 ਗਰੁੱਪਾਂ ਅਤੇ ਆਪੋ ਆਪਣੀ ਫੇਸਬੁੱਕ ਅਤੇ ਸੋਸਲ ਮੀਡੀਆ ਦੇ ਹੋਰ ਚੈਨਲਾਂ ਤੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰਨੀ ਜੀ ਤਾਂ ਕਿ ਵੱਧ ਤੋਂ ਵੱਧ ਜਾਣਕਾਰੀ ਸਾਂਝੀ ਕੀਤੀ ਜਾ ਸਕੇ।
 
YouTube link
 
ਵੀਡੀਓਸ ਬਣਾਉਣ ਦੀ ਸੇਵਾ ਮੇਰੇ ਪਰਮ ਮਿੱਤਰ ਸਰਦਾਰ ਜਗਦੀਪ ਸਿੰਘ ਕਿਰਤ ਵਰਲਡ ਬੜੀ ਰੀਝ ਨਾਲ ਨਿਭਾ ਰਹੇ ਹਨ। ਓਨਾਂ ਦਾ  ਵੀ ਬਹੁਤ ਬਹੁਤ ਧੰਨਵਾਦ
 
ਬਹੁਤ  ਹੀ ਨਿਮਰਤਾ ਅਤੇ ਅਦਬ ਸਹਿਤ
ਡਾ ਹਰੀ ਸਿੰਘ ਜਾਚਕ

9988321245

9988321246

You may also like

Leave a Comment