Home » ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ਸ਼ਮੂਲੀਅਤ

ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ਸ਼ਮੂਲੀਅਤ

ਸਤਿਕਾਰਯੋਗ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਚੇਅਰਮੈਨ ਮਾਣ ਪੰਜਾਬੀਆਂ ਤੇ ਸਾਹਿਤਕ ਮੰਚ ਯੂ ਕੇ ਅਤੇ ਸ੍ਰੀ ਮਤੀ ਰਾਜਬੀਰ ਕੌਰ ਗਰੇਵਾਲ ਪ੍ਰਧਾਨ ਅੰਮ੍ਰਿਤਸਰ ਇਕਾਈ ਵੱਲੋਂ ਪ੍ਰਾਪਤ ਹੋਏ ਮੋਹ ਭਿੱਜੇ ਸੱਦੇ ਤੇ 3.30 ਤੋਂ 4.30 ਵਜੇ ਤੱਕ ਹੋ ਰਹੇ ਕਵੀ ਦਰਬਾਰ ਵਿੱਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਮਹਿਮਾਨ ਵਜੋਂ ਦਾਸ ਪਹੁੰਚ ਰਿਹਾ ਹੈ।

by Dr. Hari Singh Jachak

ਸਤਿਕਾਰਯੋਗ ਪਰੀਤ ਹੀਰ ਡਾਇਰੈਕਟਰ ਪੰਜਾਬ ਭਵਨ ਜਲੰਧਰ  ਦੇ ਸੱਦੇ ਤੇ ਰਸਤੇ ਵਿੱਚ ਭਵਨ ਵਿਖੇ ਜਲੰਧਰ ਪਹੁੰਚੇ ਅਤੇ ਯਾਦਗਾਰੀ ਤਸਵੀਰਾਂ ਖਿਚਵਾਈਆਂ । 
 
ਦਾਸ  ਨਾਲ  ਸਰਦਾਰ  ਲਖਵਿੰਦਰ ਸਿੰਘ  ਜੀ  ਲੱਖਾ ਅਤੇ  ਪ੍ਰੀਤ ਹੀਰ ਜੀ ਡਾਇਰੈਕਟਰ ਪੰਜਾਬ ਭਵਨ ਜਲੰਧਰ  ਵੀ ਜਾ ਰਹੇ ਹਨ।
ਅਸੀਸਾਂ ਦੇਣ  ਦੀ ਅਤੇ ਅੱਗੇ  ਦੀ  ਅੱਗੇ ਸ਼ੇਅਰ ਕਰਨ  ਦੀ ਕਿਰਪਾਲਤਾ  ਕਰਨੀ ਜੀਓ 
 
ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ
ਡਾ. ਹਰੀ ਸਿੰਘ ਜਾਚਕ

You may also like

Leave a Comment