Home » ਹੁਣ ਆਇਆ ਬਸੰਤ ਬਹਾਰ ਮੌਸਮ

ਹੁਣ ਆਇਆ ਬਸੰਤ ਬਹਾਰ ਮੌਸਮ

by Dr. Hari Singh Jachak
img

🌹🌹🌹🌹🌹🌹🌹
ਹੁਣ ਆਇਆ ਬਸੰਤ ਬਹਾਰ ਮੌਸਮ
ਦਾਸ ਦੇ ਯੂਟਿਊਬ ਚੈਨਲ
Dr. Hari Singh Jachak
ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀ

Kindly Subscribe My YouTube Channel
Dr. Hari Singh Jachak

        ਪਿਛਲੇ ਦਿਨੀਂ 5 ਫਰਵਰੀ ਨੂੰ ਬਸੰਤ ਪੰਚਮੀ ਦੀ ਤਾਰੀਖ ਆ ਗਈ ਸੀ  ਪਰ  ਨਾ ਹੀ ਸਰਦੀ ਦੀ ਰੁੱਤ ਗਈ ਸੀ  ਤੇ ਨਾ ਹੀ ਬਸੰਤ ਬਹਾਰ ਆਈ ਸੀ।। ਫਿਰ ਵੀ ਸਾਰੇ ਮਿੱਤਰ ਪਿਆਰਿਆਂ ਨੂੰ ਇਸ ਦਿਨ ਤੇ ਬਹੁਤ ਬਹੁਤ ਵਧਾਈਆਂ ਦਿੱਤੀਆਂ ਸਨ।  ਪਾਤਸ਼ਾਹ ਜੀ ਦੀ  ਬਖਸ਼ਿਸ਼ ਨਾਲ ਹੁਣ ਬਸੰਤ ਰੁੱਤ ਸ਼ੁਰੂ ਹੋ ਚੁੱਕੀ ਹੈ। ਪਾਤਸ਼ਾਹ ਜੀ ਬਖ਼ਸ਼ਿਸ਼  ਕਰਨ ਤੇ ਹਰ ਘਰ ਵਿੱਚ  ਖੁਸ਼ੀਆਂ ਖੇੜੇ , ਆਪੋ ਵਿੱਚ ਪਿਆਰ ਸਤਿਕਾਰ ਵਧੇ ਤੇ ਚੜ੍ਹਦੀਆਂ ਕਲਾਂ  ਰਹੇ। ਬਸੰਤ ਦੇ ਮੌਸਮ ਨਾਲ ਸਬੰਧਿਤ  ਕਵਿਤਾ ਗੁਰਮੁੱਖ ਪਿਆਰਿਆਂ,  ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਰਿਹਾ ਹਾਂ |

     Photos with fast friend and respected Brother In law Charanjit Singh Vicki ( Charanjit Singh Vici )  and Sister in law Gurwinder Kaur (Goldy Kumar ) 
     ਉਮੀਦ ਕਰਦਾ ਹਾਂ ਕਿ ਆਪ ਜੀ ਇਸ ਕਵਿਤਾ ਨੂੰ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਪੜ੍ਹੋਗੇ, ਕਵਿਤਾ  ਪਸੰਦ ਕਰੋਗੇ,ਅੱਗੇ ਭੇਜ ਕੇ ਸ਼ੇਅਰ ਕਰੋਗੇ ਅਤੇ ਦਾਸ ਨੂੰ ਅਸੀਸਾਂ ਬਖ਼ਸ਼ ਕੇ  ਹੌਸਲੇ ਬੁਲੰਦ ਕਰੋਗੇ |

   ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

      ਡਾ. ਹਰੀ ਸਿੰਘ ਜਾਚਕ
      09988321245
      09988321246

👏👏👏👏👏👏👏

You may also like

Leave a Comment