Home » ਰੈਡ ਕਰਾਸ ਦਿਨ ਤੇ ਭਾਈ ਘਨੱਈਆ ਜੀ

ਰੈਡ ਕਰਾਸ ਦਿਨ ਤੇ ਭਾਈ ਘਨੱਈਆ ਜੀ

by Dr. Hari Singh Jachak
World Red Cross Day and Bhai Ghanaya Ji

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel
‘Dr Hari Singh Jachak’

ਯੂ ਟਿਊਬ ਲਿੰਕ
https://youtu.be/fyuUN9zHLOM

ਰੈਡ ਕਰਾਸ ਦਿਨ ਤੇ ਭਾਈ ਘਨੱਈਆ ਜੀ

ਅਜਕਲ ਰੈਡ ਕਰਾਸ ਦੇ ਬਾਨੀ ਹੈਨਰੀ ਡੁਨਾਟ ਦੇ ਜਨਮ ਦਿਨ ਨੂੰ ਸਮਰਪਿਤ ਰੈਡ ਕਰਾਸ ਦਿਵਸ ਮਨਾਇਆ ਜਾ ਰਿਹਾ ਹੈ ਹੈ ਜਿਸ ਨੇ ਜੰਗ ਵਿੱਚ ਫੱਟੜਾਂ ਦੀ ਸੇਵਾ ਕੀਤੀ। ਇਸ ਦੇ ਨਾਲ ਹੀ ਇਹ ਦਿਨ ਸੰਸਾਰ ਭਰ ਵਿੱਚ ਓਨਾ ਮਹਾਨ ਲੋਕਾਂ ਨੂੰ ਸਮਰਪਿਤ ਹੈ ਜੋ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਜੰਗਾਂ ਯੁਧਾਂ ਵਾਲੀ ਥਾਂ ਤੇ ਜਾ ਕੇ ਦੁਖੀਆਂ ਦੀ ਸੇਵਾ ਕਰਦੇ ਹਨ । ਕਈ ਵਾਰ ਸੇਵਾ ਕਰਦਿਆਂ ਕਰਦਿਆਂ ਓਨਾ ਦੀ ਜਾਨ ਵੀ ਚਲੀ ਜਾਂਦੀ ਹੈ । ਇਸ ਤਰ੍ਹਾਂ ਦੇ ਨਿਸ਼ਕਾਮ ਸੇਵਾ ਕਰਨ ਵਾਲਿਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅਨਿੰਨ ਸੇਵਕ ਭਾਈ ਘਨੱਈਆ ਜੀਓ ਦਾ ਨਾਂ ਇਤਿਹਾਸ ਨੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ । ਓਨਾ ਨੇ ਅਨੰਦਪੁਰ ਦੇ ਜੰਗ ਦੇ ਮੈਦਾਨ ਵਿੱਚ ਜਾ ਕੇ ਬਿਨਾਂ ਕਿਸੇ ਵਿਤਕਰੇ ਦੇ ਫੱਟੜਾਂ ਨੂੰ ਪਾਣੀ ਪਿਆਉਣ ਅਤੇ ਜਖਮਾਂ ਤੇ ਮਲਮ ਲਾਉਣ ਦੀ ਸੇਵਾ ਕੀਤੀ। ਇਸੇ ਸਬੰਧ ਵਿੱਚ ਦਾਸ ਨੇ ਕਵਿਤਾ ਲਿਖੀ ਹੈ।

 ਇਸ ਕਵਿਤਾ ਦੀ ਵੀਡੀਓ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਨੀ ਯੂ ਅੈਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ ਮਿੱਤਰ ਰਮਨ ਅਰੋੜਾ ਜੀ ਨੇ ਮੇਰੀ ਵੈਬਸਾਈਟ  ਨੇ  ਪਾਈ ਹੈ।ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ, ਵਟਸਅੈਪ, ਮੈਸੇਂਜਰ, ਇਸਟਾਗਰਾਮ, ਗਰੁੱਪਸ , ਯੂ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ  ਕਵਿਤਾ ਪੜ੍ਹ ਕੇ ਭਾਈ ਘਨੱਈਆ ਜੀ ਦੇ ਜੀਵਨ ਇਤਿਹਾਸ ਬਾਰੇ ਜਾਣੂ ਹੋਵੋਗੇ ਅਤੇ ਕਵਿਤਾ ਅਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ  Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰੋਗੇ ਜੀ।

ਯੂ ਟਿਊਬ ਲਿੰਕ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

     World Red Cross Day is being celebrated in these days. It is celebrated as the birthday anniversary  of Founder of Red Cross Henry Dunant .We also remember those men and women who put their lives in danger working for wounded soldiers and also those who  during service of humanity  sometimes lose them in the pursuit of their goal .

        On world Red Cross Day ,we should  remember these heroes and their sacrifices.Name  of Bhai  Ghanaya Ji  may be put on top of the list of such heroes. He took upon the task of quenching the thirst of the wounded soldiers in the battle of Anandpur Sahib in 1704 AD. He did this 'Sewa' with love and affection without any discrimination whether wounded soldier was Muslim,Hindhu or Sikh. Guru Gobind Singh Ji was pleased and also gave Bhai Ghanaya ji medical Balm and said ' From now onward, you should also put this balm on the wounds of all who need it.

    I have written a Poem regarding Life history  of Bhai Ghanya Ji  in Punjabi. S Jagdeep Singh Kirat World has designed this poem and video of the same has been prepared by respected friend Dr. Pritam Singh Saini of USA. Raman Arora of Outdo Website has posted it on my Website. Thanks to all friends I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and also subscribe my YouTube Channel Dr. Hari Singh Jachak.

With great regards

Dr. Hari Singh Jachak
9988321245
9988321246

You may also like

Leave a Comment