Home » ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਜਾਚਕ ਕਵੀ ਕੁਟੀਆ ਵਿਖੇ

ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਜਾਚਕ ਕਵੀ ਕੁਟੀਆ ਵਿਖੇ

by Dr. Hari Singh Jachak
ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਜਾਚਕ ਕਵੀ ਕੁਟੀਆ ਵਿਖੇ

ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਜਾਚਕ ਕਵੀ ਕੁਟੀਆ ਵਿਖੇ

Kindly subscribe my YouTube Channel
Dr Hari Singh Jachak

https://www.facebook.com/reel/700729821852605/

ਅੱਜ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੇਰੇ ਪਰਮ ਮਿੱਤਰ ਤੇ ਪ੍ਰਸਿੱਧ ਉਰਦੂ ਅਤੇ ਪੰਜਾਬੀ ਸ਼ਾਇਰ ਜ਼ਮੀਰ ਅਲੀ ਜ਼ਮੀਰ ਮਲੇਰਕੋਟਲਾ ਜੀ ਨੇ ਜਾਚਕ ਕਵੀ ਕੁਟੀਆ ਵਿਖੇ ਦਰਸ਼ਨ ਦਿੱਤੇ ਹਨ।ਓਨ੍ਹਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ
ਜਿਥੇ ਓਹ ਉਰਦੂ ਅਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਹਨ ਓਥੇ ਪੰਥਕ ਸਟੇਜਾਂ ਦਾ ਵੀ ਸ਼ਿੰਗਾਰ ਹਨ। ਸਿੱਖ ਕੌਮ ਦੀਆਂ ਸਾਰੀਆਂ ਇਤਿਹਾਸਕ ਸਟੇਜਾਂ ਅਤੇ ਖਾਸ ਤੌਰ ਤੇ ਪੰਜੇ ਤਖ਼ਤ ਸਾਹਿਬਾਨ ਤੇ ਜੈਕਾਰਿਆਂ ਦੀ ਗੂੰਜ ਵਿੱਚ ਭਾਵਪੂਰਤ ਕਵਿਤਾਵਾਂ ਨਾਲ ਪੰਥ ਦੀ ਸੇਵਾ ਕਰ ਰਹੇ ਹਨ ਅਤੇ ਸੰਗਤਾਂ ਦੀਆਂ ਅਸੀਸਾਂ ਪ੍ਰਾਪਤ ਕਰ ਰਹੇ ਹਨ। ਓਨ੍ਹਾਂ ਨੂੰ ਦਾਸ ਦੇ ਗ੍ਰਹਿ ਵਿਖੇ ਦਰਸ਼ਨ ਦੇਣ ਲਈ ਜੀ ਆਇਆਂ ਨੂੰ ਤੇ ਬਹੁਤ ਬਹੁਤ ਧੰਨਵਾਦ।

ਓਨ੍ਹਾਂ ਦੇ ਵਿਚਾਰਾਂ ਦੀ ਛੋਟੀ ਜਿਹੀ ਸਾਂਝ ਮਿੱਤਰ ਪਿਆਰਿਆਂ ਨਾਲ ਵੀਡੀਓ ਰਾਹੀਂ ਅਤੇ ਨਾਲ ਹੀ ਦਾਸ ਵਲੋਂ ਆਪਣੀ ਪੁਸਤਕ ‘ਗੁਰ ਨਾਨਕ ਦਾ ਪੰਥ ਨਿਰਾਲਾ’ ਭੇਟ ਕਰਦਿਆਂ ਦੀ ਤਸਵੀਰ ਸਾਂਝੀ ਕਰਨ ਦੀ ਖੁਸ਼ੀ ਲੈ ਰਿਹਾ ਹਾਂ।ਅਸੀਸਾਂ ਦੇਣ ਦੀ ਕਿਰਪਾਲਤਾ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245/
9948321246/

You may also like

Leave a Comment