Home Uncategorized ਪਿਤਾ ਦਿਵਸ

ਪਿਤਾ ਦਿਵਸ

by drhariuserjachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

ਅੱਜ ‘ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ । ਪਿਤਾ ਦਿਵਸ ਮੌਕੇ ਤੇ ਬਹੁਤ ਬਹੁਤ ਮੁਬਾਰਕਾਂ ਜੀ।ਜਿਥੇ ਬੱਚਿਆਂ ਦੀ ਪਾਲਣਾ ਪੋਸਣਾ ਵਿੱਚ ਮਾਂਵਾਂ ਦਾ ਅਹਿਮ ਰੋਲ ਹੁੰਦਾ ਹੈ ਓਥੇ ਪਿਤਾ ਦੇ ਯੋਗਦਾਨ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ । ਪਿਤਾ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪਰਵਾਰ ਦੀ ਪਾਲਣਾ ਕਰਦਾ ਹੈ । ਢਲਦੀ ਉਮਰ ਵਿੱਚ ਮਾਤਾ ਪਿਤਾ ਦੀ ਸੇਵਾ ਕਰਨੀ ਹੀ ਸਾਡਾ ਪਰਮ ਧਰਮ ਹੈ ।
ਇਸ ਦਿਨ ਤੇ ਦਾਸ ਨੇ ਵੀ ਆਪਣੇ ਪਿਤਾ ਜੀ ਬਾਰੇ ਕਵਿਤਾ ਲਿਖੀ। ਇਸ ਦੇ ਨਾਲ ਹੀ ਬੇਟੀ ਬਲਪ੍ਰੀਤ ਕੌਰ ਨੇ ਦਾਸ ਬਾਰੇ ਅੰਗਰੇਜ਼ੀ ਵਿੱਚ ਕਵਿਤਾ ਲਿਖੀ।ਅੱਜ ਪਿਤਾ ਦਿਵਸ ਤੇ ਆਪਣੀ ਤੇ ਬੇਟੀ ਬਲਪ੍ਰੀਤ ਕੌਰ ਵਲੋਂ ਲਿਖੀ ਕਵਿਤਾ ਆਪਣੇ ਮਿੱਤਰ ਪਿਆਰਿਆਂ, ਸਨੇਹੀਆਂ, ਪ੍ਰਸੰਸਕਾਂ ਅਤੇ ਕਵਿਤਾ ਨੂੰ ਪਿਆਰ ਕਰਨ ਵਾਲੇ ਪਾਠਕਾਂ ਸਨਮੁੱਖ ਭੇਟ ਕਰ ਕਰ ਰਿਹਾ ਹਾਂ । ਉਮੀਦ ਹੈ ਖਿਮਾਂ ਕਰੋਗੇ ਜੀ

ਉਮੀਦ ਹੈ ਪਹਿਲੀਆਂ ਕਵਿਤਾਵਾਂ ਦੀ ਤਰ੍ਹਾਂ ਹੀ ਆਪਣੇ ਕੀਮਤੀ ਸਮੇਂ ਵਿਚੋਂ 5 ਕੁ ਮਿੰਟ ਦਾ ਸਮਾਂ ਕੱਢ ਕੇ ਇਸ ਕਵਿਤਾ ਨੂੰ ਵੀ ਪੜ੍ਹ ਕੇ ਪਸੰਦ ਕਰੋਗੇ ਅਤੇ ਦਾਸ ਨੂੰ ਅਸੀਸਾਂ ਦੇਣ ਦੀ ਕਿਰਪਾਲਤਾ ਕਰਨੀ ਜੀਓ

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ. ਹਰੀ ਸਿੰਘ ਜਾਚਕ
9988321245
9988321246
👏👏👏👏👏👏👏

You may also like

Leave a Comment