Home » ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

by Dr. Hari Singh Jachak
img

ਦਾਸ ਦੀ ਯੂ ਟਿਊਬ ‘Dr Hari Singh Jachak ਨੂੰ ‘Subscribe’ ਕਰਨ ਦੀ ਕਿਰਪਾਲਤਾ ਕਰਨੀ ਜੀਓ
Kindly ‘Subscribe’ my YouTube Channel ‘Dr Hari Singh Jachak’

💐 ਪਿਤਾ ਦਿਵਸ 💐
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ

       ਅੱਜ  ' ਪਿਤਾ  ਦਿਵਸ '  ਮਨਾਇਆ ਜਾ ਰਿਹਾ ਹੈ ।  ਜਿਥੇ ਬੱਚਿਆਂ  ਦੀ ਪਾਲਣਾ ਪੋਸਣਾ ਵਿੱਚ ਮਾਂਵਾਂਦਦੀ ਅਹਿਮ ਭੂਮਿਕਾ ਹੁੰਦਾ ਹੈ  ਓਥੇ ਪਿਤਾ ਦੇ ਯੋਗਦਾਨ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ । ਪਿਤਾ  ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਪਰਵਾਰ ਦੀ ਪਾਲਣਾ ਕਰਦਾ ਹੈ ।  ਢਲਦੀ ਉਮਰ ਵਿੱਚ  ਮਾਤਾ ਪਿਤਾ ਦੀ ਸੇਵਾ ਕਰਨੀ ਹੀ ਸਾਡਾ ਪਰਮ ਧਰਮ ਹੈ । ਸਾਡਾ ਵਿਸ਼ੇਸ਼ ਤੌਰ ਤੇ ਇਹ ਵੀ ਫਰਜ ਬਣਦਾ ਹੈ ਕਿ ਬੁਢਾਪੇ ਵਿੱਚ ਮਾਂ ਪਿਓ ਦੀ ਸੇਵਾ ਕਰੀਏ । ਓਨਾ ਦੀ ਸਾਂਭ -ਸੰਭਾਲ ਕਰੀਏ ਅਤੇ ਓਨਾ ਦੀਆਂ ਅਸੀਸਾਂ ਪਰਾਪਤ ਕਰੀਏ ।

  ਅੱਜ ਪਿਤਾ ਦਿਵਸ ਦੇ ਮੈਂ ਖਾਲਸਾ ਪੰਥ ਦੇ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਖਾਲਸਾ ਪੰਥ ਭਾਵ ਆਪਣੇ ਬੱਚਿਆਂ ਨੂੰ ਦਿੱਤੇ ਆਦੇਸ਼/ਸੰਦੇਸ਼ ਬਾਰੇ ਕਵਿਤਾ ਲਿਖੀ ਹੈ।ਅਤੇ ਅੱਜ ਪਿਤਾ ਦਿਵਸ ਦੇ ਮੌਕੇ ਤੇ ਸਾਰੇ ਖਾਲਸਾ ਪੰਥ ਨੂੰ ਭੇਟ ਕਰ ਰਿਹਾ ਹਾਂ।

    ਇਸ ਕਵਿਤਾ ਦੀ ਵੀਡੀਓ ਪਿਆਰੇ ਬੇਟੇ ਭੁਪਿੰਦਰ ਸਿੰਘ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ।ਸਰਦਾਰ ਜਗਦੀਪ ਸਿੰਘ Kirat World ਨੇ  ਕਵਿਤਾ ਨੂੰ ਡਿਜ਼ਾਈਨ ਕਰਨ  ਦੀ ਸੇਵਾ ਨਿਭਾਈ। ਵੀਡੀਓ ਦੀ ਐਡੀਟਿੰਗ ਦੀ ਸੇਵਾ ਅਤੇ ਯੂ ਟਿਊਬ ਤੇ ਪਾਉਣ ਦੀ ਸੇਵਾ ਪਰਮ ਮਿੱਤਰ ਸਤਿਕਾਰਯੋਗ ਡਾ ਪ੍ਰੀਤਮ ਸਿੰਘ ਜੀ ਸੈਣੀ ਯੂ ਐਸ ਏ ਵਾਲਿਆਂ  ਨੇ  ਕੀਤੀ ਹੈ ਅਤੇ Website ਤੇ ਅੱਗੇ ਭੇਜਣ ਦੀ ਸੇਵਾ ਪਿਆਰੇ Raman Arora ਜੀ ਨੇ  ਕੀਤੀ ਹੈ। ਇਹ ਕਵਿਤਾ ਤੇ ਵੀਡੀਓ , ਮਿੱਤਰ ਪਿਆਰਿਆਂ ਨਾਲ ਫੇਸਬੁੱਕ,ਵਟਸਅੈਪ,ਮੈਸੇਂਜਰ, ਇਸਟਾਗਰਾਮ,ਗਰੁੱਪਸ , ਯੂਰਪ ਟਿਊਬ ਅਤੇ ਫੇਸਬੁੱਕ ਪੇਜ਼ਸ ਤੇ  ਸਾਂਝੀ ਕਰ ਰਿਹਾ ਹਾਂ  ਜੀ। ਉਮੀਦ ਹੈ  ਕਵਿਤਾ ਪੜ੍ਹ ਕੇ  ਅਤੇ ਵੀਡੀਓ ਵੇਖ ਕੇ ਖਾਲਸਾ ਪੰਥ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸਾਏ ਮਾਰਗ ਤੇ ਚੱਲਣ ਦੀ ਕਿਰਪਾਲਤਾ ਕਰੋਗੇ ਅਤੇ ਵੀਡੀਓ ਤੇ ਕਵਿਤਾ ਅੱਗੇ ਦੀ ਅੱਗੇ ਸ਼ੇਅਰ ਕਰਨ ਦੀ ਕਿਰਪਾਲਤਾ ਵੀ ਕਰੋਗੇ ਜੀ ਅਤੇ ਦਾਸ ਦੇ ਯੂ ਟਿਊਬ ਚੈਨਲ Dr. Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਕਰਨੀ ਜੀਓ


ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

Father’s Day
Father Of Khalsa Guru Gobind Singh Ji

The day is celebrated on the third Sunday of June. It’s a day when you want to spend time with your dad. Children cherish this beautiful bond of love.

    For this day , I have written a Poem regarding Guru Gobind Singh Ji, Father of 'Khalsa Panth'  and guidelines given by Tenth Guru to his children I.e. Khalsa Panth. This Panth is dedicated to living in equality and peace, but willing to fight and lay down their lives to protect themselves and others from injustice and tyranny.

   I have written Poem  in Punjabi and video prepared with the help of my son S Bhupinder Singh. S Jagdeep Singh Kirat World has designed this poem and video of the same has been edited by respected friend Dr. Pritam Singh Saini of USA. Sh. Vishu Bedi has posted it on Website. I'm  sharing poem as well as Video with all through Facebook, Wattsapp, Messenger, Instagram,Pages and U Tube etc .

Kindly share it further and subscribe my YouTube channel Dr Hari Singh Jachak.

With great regards

Dr. Hari Singh Jachak
9988321245
9988321246

👏👏👏👏👏👏👏

You may also like

Leave a Comment