Home » ਡਾ. ਹਰੀ ਸਿੰਘ ਜਾਚਕ ਦੇ ਜੀਵਨ ਸਫ਼ਰ ਦੇ ਬਿਖੜੇ ਪੈਂਡੇ ਜਰੂਰ ਸੁਣੋ ਜੀ

ਡਾ. ਹਰੀ ਸਿੰਘ ਜਾਚਕ ਦੇ ਜੀਵਨ ਸਫ਼ਰ ਦੇ ਬਿਖੜੇ ਪੈਂਡੇ ਜਰੂਰ ਸੁਣੋ ਜੀ

by Dr. Hari Singh Jachak
img
  • ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸਦਕਾ ਰੇਡੀਓ ਸਾਂਝੀ ਆਵਾਜ਼ ਦੇ ਪ੍ਰੋਗਰਾਮ ‘ਜ਼ਿੰਦਗੀ ਇੱਕ ਸਫ਼ਰ’ ਵਿੱਚ ਵਿਚਾਰਾਂ ਦਾ ਲਾਈਵ ਆਦਾਨ ਪ੍ਰਦਾਨ * ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਰੇਡੀਓ ਸਾਂਝੀ ਆਵਾਜ਼ ਮੈਲਬੌਰਨ, ਆਸਟਰੇਲੀਆ ਵਲੋਂ 24 ਜਨਵਰੀ ਦਿਨ ਸੋਮਵਾਰ ਦੁਪਹਿਰ 2.30 ਵਜੇ ਤੋਂ 3.35 ਤੱਕ (ਭਾਰਤੀ ਸਮੇਂ ਅਨੁਸਾਰ) ਪ੍ਰਸਿੱਧ ਕਵਿੱਤਰੀ ਤੇ ਵਿਦਵਾਨ ਸਾਹਿਤਕਾਰਾਂ ਭੈਣ ਬਲਵਿੰਦਰ ਕੌਰ ਖੁਰਾਣਾ ਦਿੱਲੀ ਜੀ ਨੇ ਦਾਸ ਨਾਲ ਸਫਲਤਾ ਸਹਿਤ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਪਰਮ ਸਤਿਕਾਰਯੋਗ ਭੈਣ ਸ਼ਮਾਂ ਭੰਗੂ ਜੀ, ਭੈਣ ਚਰਨਜੀਤ ਕੌਰ ਆਸਟਰੇਲੀਆ, ਪ੍ਰਿੰਸੀਪਲ ਚਰਨਜੀਤ ਕੌਰ ਪਟਿਆਲਾ,ਭੈਣ ਬਲਵਿੰਦਰ ਕੌਰ ਖੁਰਾਣਾ ਦਿੱਲੀ ਅਤੇ ਹੋਣਹਾਰ ਸ਼ਗਿਰਦ ਜਸਵਿੰਦਰ ਕੌਰ ਜੱਸੀ ਲੁਧਿਆਣਾ ਜੀ ਅਤੇ ਰੇਡੀਓ ਸਾਂਝੀ ਆਵਾਜ਼ ਮੈਲਬੌਰਨ ਆਸਟਰੇਲੀਆ ਦੇ ਸਮੂਹ ਸੇਵਾਦਾਰਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀਓ ਸਾਰੇ ਮਿੱਤਰ ਪਿਆਰਿਆਂ ਨੂੰ ਸਨਿਮਰ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਸੁਣਨ ਦੀ ਕਿਰਪਾਲਤਾ ਕਰਨੀ ਜੀਓ ਅਤੇ ਅੱਗੇ ਦੀ ਅੱਗੇ ਸ਼ੇਅਰ ਵੀ ਕਰਨਾ ਜੀਓ।

ਕਿਰਪਾ ਕਰਕੇ ਦਾਸ ਦੇ ਯੂਟਿਊਬ ਚੈਨਲ
Dr Hari Singh Jachak ਨੂੰ ਸਬਸਕਰਾਈਬ ਕਰਨ ਦੀ ਕਿਰਪਾਲਤਾ ਵੀ ਕਰਨੀ ਜੀਓ
ਯੂ ਟਿਊਬ ਲਿੰਕ

Interview of Dr Hari Singh Jachak by renowned Poetess Balwinder Kaur Khurana Delhi on Radio Sanjhi Awaj, Melbourne,Australia. Kindly listen and bestow blessings through comments and share it further.

Kindly like and subscribe my YouTube Channel
Dr Hari Singh Jachak

Link
https://youtu.be/tDSXUSYXb-Q

ਬਹੁਤ ਹੀ ਨਿਮਰਤਾ ਅਤੇ ਅਦਬ ਸਹਿਤ

ਡਾ ਹਰੀ ਸਿੰਘ ਜਾਚਕ
9988321245
9988321246

You may also like

Leave a Comment